ਬਿੱਟੇ ਨੇ ਕੀਤਾ ਬਲਜੀਤ ਸਿੰਘ ਨਾਲ ਦੁੱਖ ਸਾਝਾ

ss1

ਬਿੱਟੇ ਨੇ ਕੀਤਾ ਬਲਜੀਤ ਸਿੰਘ ਨਾਲ ਦੁੱਖ ਸਾਝਾ

img_20160928_130953
ਚੌਕ ਮਹਿਤਾ 28 ਸਤਬੰਰ(ਬਲਜਿੰਦਰ ਸਿੰਘ ਰੰਧਾਂਵਾ)ਪਿਛਲੇ ਦਿਨੀ ਬਲਜੀਤ ਸਿੰਘ (ਕੈਸੀਅਰ ਬਿਜਲੀ ਬਰੌਡ) ਦੇ ਮਾਤਾ ਜੀ ਦੀ ਮੌਤ ਹੌ ਜਾਣਾ ਤੇ ਹਲਕਾ ਜੰਡਿਆਲਾ ਗੁਰੁ ਦੇ ਸੀਨੀਅਰ ਅਕਾਲੀ ਆਗੂ ਅਮਰੀਕ ਸਿੰਘ ਬਿੱਟਾ,ਜਥੇ ਪ੍ਰਗਟ ਸਿੰਘ ਖੱਬੇਰਾਜਪੂਤਾ,ਗੁਰਸਰਨ ਖੁਜਾਲਾ,ਡਾ ਹਰਪ੍ਰੀਤ ਸਿੰਘ ਕੌਟ ਹਯਾਤ,ਗਗਨਦੀਪ ਸਿੰਘ,ਸੌਨੂੰ ਚੂੰਘ,ਸੁਬੇਗ ਨਿਝੱਰ, ਪ੍ਰੌ ਗਗਨ ਵਿਰਕ,ਮਾਸਟਰ ਲਖਵਿੰਦਰ ਸਿੰਘ,ਜਸਬੀਰ ਸਿੰਘ ਨੰਗਲ,ਬਲਜੀਤ ਸਿੰਘ,ਕੁਲਵੰਤ ਸਿੰਘ ਸਾਹ, ਨਵ ਰਸੂਲਪੁਰ, ਸੁੱਖ ਰਸੂਲਪੁਰ, ਯਾਦ ਤਰਸਿੱਕਾ,ਤਰਨ ਰਾਮਗੜੀਆਂ,ਸਤਬੀਰ ਰਾਮਗੜੀਆਂ,ਭੁਪਿੰਦਰ ਸਿੰਘ ਬੁੱਟਰ, ਜਗਰੂਪ ਰੰਧਾਂਵਾ,ਬਲਬੀਰ ਸਿੰਘ ਸੰਧੂ,ਗੁਰਜੰਟ ਸਿੰਘ, ਆਦਿ ਨੇ ਪਰਿਵਾਰ ਨਾਲ ਦੁੱਖ ਸਾਝਾ ਕੀਤਾ।

print
Share Button
Print Friendly, PDF & Email

Leave a Reply

Your email address will not be published. Required fields are marked *