ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਮਾਨਸਾ ਵੱਲੋ ਸ਼ਹੀਦ ਭਗਤ ਸਿੰਘ ਦਾ 109 ਵਾਂ ਜਨਮ ਦਿਨ ਭਗਤ ਸਿੰਘ ਚੋਕ ਵਿਖੇ ਮਨਾਇਆ

ss1

 ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਮਾਨਸਾ ਵੱਲੋ ਸ਼ਹੀਦ ਭਗਤ ਸਿੰਘ ਦਾ 109 ਵਾਂ ਜਨਮ ਦਿਨ ਭਗਤ ਸਿੰਘ ਚੋਕ ਵਿਖੇ ਮਨਾਇਆ 

loi-5
ਮਾਨਸਾ [ਜੋਨੀ ਜਿੰਦਲ] ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ [ਰਜਿ] ਮਾਨਸਾ ਵੱਲੋ ਸ਼ਹੀਦ ਭਗਤ ਸਿੰਘ ਦਾ 109 ਵਾਂ ਜਨਮ ਦਿਨ ਭਗਤ ਸਿੰਘ ਚੋਕ ਵਿਖੇ ਮਨਾਇਆ ਗਿਆ ।ਜਿਸ ਵਿੱਚ ਸਾਰੀਆ ਹੀ ਧਾਰਮਿਕ ਅਤੇ ਸਿਆਸੀ ਪਾਰਟੀਆ ਦੇ ਨੁਮਾਇੰਦੀਆ ਨੇ ਭਾਗ ਲਿਆ ।ਇਸ ਮੋਕੇ ਤੇ ਸਾਰੇ ਨੁਮਾਇੰਦੀਆ ਨੇ ਭਗਤ ਸਿੰਘ ਦੇ ਜਨਮ ਦਿਨ ਤੇ ਉਹਨਾ ਵੱਲੋ ਦਿੱਤੀ ਗਈ ਕੁਰਬਾਨੀ ਨੂੰ ਯਾਦ ਕਰਦਿਆ ਟਰੱਸਟ ਨੂੰ ਸਹਿਯੋਗ ਦੇਣ ਦਾ ਵਾਅਦਾ ਕੀਤਾ ।ਇਸ ਮੋਕੇ ਸਾਰੇ ਬੁਲਾਰਿਆ ਨੇ ਭਗਤ ਸਿੰਘ ਦੇ ਬੁੱਤ ਤੇ ਹਾਰ ਪਾਏ । ਇਸ ਮੋਕੇ ਤੇ ਸਾਰੇ ਬੁਲਾਰਿਆ ਨੇ ਸਾਬਕਾ ਪ੍ਰਧਾਨ ਟਰੱਸਟ ਮਿਉਸਪਲ ਪਾਲਾ ਜੀ ਨੂੰ ਯਾਦ ਕੀਤਾ ।ਇਸ ਮੋਕੇ ਮੁੱਖ ਮਹਿਮਾਨ ਪ੍ਰੇਮ ਮਿੱਤਲ ਐਮ .ਐਲ .ਏ , ਡਾ ਮੰਜੂ ਬਾਂਸਲ ਧਰਮ ਪਤਨੀ ਮੰਗਤ ਰਾਏ ਬਾਂਸਲ ਸਾਬਕਾ ਐਮ ਐਲ ਏ ,ਸੁਖਵਿੰਦਰ ਸਿੰਘ ਅੋਲਖ ਚੇਅਰਮੈਨ ਪਨਸੀਡ ਪੰਜਾਬ , ਸਤੀਸ ਗੋਇਲ ਪ੍ਰਧਾਨ ਜਿਲਾ ਬੀ.ਜੀ .ਪੀ ,ਮਨਜੀਤ ਬੱਪੀਆਣਾ ,ਅਸ਼ੋਕ ਗਰਗ ,ਮਨਜੀਤ ਰਾਣਾ ,ਬਲਵਿੰਦਰ ਨਾਰੰਗ ,ਕਾਮਰੇਡ ਕ੍ਰਿਸ਼ਨ ਚੋਹਾਨ ,ਮਨਦੀਪ ਗੋਰਾ ਐਮ ਸੀ,ਸੁਰੇਸ ਗੱਭੋ ਐਮ ਸੀ ,ਕਿਸ਼ਨ ,ਤੀਰਥ ਸਿੰਘ ਮਿੱਤਲ ,ਕੈਸ਼ੋਰਾਮ ,ਸੁਭਾਸ਼ , ਟਰੱਸਟ ਦੇ ਪ੍ਰਧਾਨ ਸ੍ਰੀ ਨਰੇਸ਼ ਸਰਮਾ ,ਰਾਮ ਸਿੰਘ ਅੋਲਖ, ਸੁਖਪਾਲ ਪਾਲ, ਸੰਦੀਪ ਪਾਲਾ , ਜਗਰੂਪ ਬਾਸਲ ,ਬਿੰਦਰਪਾਲ ਗਰਗ, ਸੰਜੀਵ ਮੰਗਾ , ਬਲਤੇਜ ਸਿੰਘ ਰਾਮਦਿੱਤੇ ਵਾਲਾ , ਸਤੀਸ਼ ਗੋਇਲ ,ਦਰਸ਼ਨ ਸੋਨੀ , ਡਾ:ਵਿਨੋਦ ਮਿੱਤਲ ,ਜੋਗਿੰਦਰਪਾਲ ਬਿੱਟੂ ,ਅੰਤ ਵਿੱਚ ਟਰੱਸਟ ਦੇ ਪ੍ਰਧਾਨ ਨਰੇਸ਼ ਸ਼ਰਮਾ ਨੇ ਆਏ ਮਹਿਮਾਨਾ ਦਾ ਧੰਨਵਾਦ ਕੀਤਾ ਸਟੇਜ ਸਕੱਤਰ ਦੀ ਭੂਮਿਕਾ ਬਿੰਦਰਪਾਲ ਗਰਗ ਨੇ ਨਿਭਾਈ ।

print
Share Button
Print Friendly, PDF & Email

Leave a Reply

Your email address will not be published. Required fields are marked *