ਏ.ਐਸ.ਆਈ ਪਾਲ ਸਿੰਘ ਨੇ ਬੁੱਟਰ ਚੌਂਕੀ ਦਾ ਚਾਰਜ ਸੰਭਾਲਿਆ

ss1

ਏ.ਐਸ.ਆਈ ਪਾਲ ਸਿੰਘ ਨੇ ਬੁੱਟਰ ਚੌਂਕੀ ਦਾ ਚਾਰਜ ਸੰਭਾਲਿਆ

28-sep-balli-mehta-01
ਚੌਂਕ ਮਹਿਤਾ-28 ਸਤੰਬਰ (ਬਲਜਿੰਦਰ ਸਿੰਘ ਰੰਧਾਵਾ) ਥਾਣਾ ਮਹਿਤਾ ਅਧੀਨ ਆਉਦੀ ਚੌਂਕੀ ਬੁੱਟਰ ਵਿਖੇ ਨਵੇ ਇੰਚਾਰਜ ਏਐਸਆਈ ਪਾਲ ਸਿੰਘ ਨੇ ਬੀਤੇ ਦਿਨੀ ਆਹੁਦਾ ਸੰਭਾਲਿਆ, ਉਨਾ੍ਹਂ ਗੱਲਬਾਤ ਕਰਦਿਆਂ ਕਿਹਾ ਕਿ ਇਲਾਕੇ ਅੰਦਰ ਨਸ਼ੇ ਦੇ ਵਪਾਰੀ ਅਤੇ ਗੁੰਡਾਂ ਅਨਸਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀ ਜਾਵੇਗਾ, ਉਨਾ ਕਿਹਾ ਕਿ ਆਪਣੇ ਕੰਮਕਾਜ ਸਬੰਧੀ ਚੌਂਕੀ ਆਉਣ ਵਾਲੇ ਹਰ ਵਿਅਕਤੀ ਦਾ ਸਤਿਕਾਰ ਕੀਤਾ ਜਾਵੇਗਾ।ਇਸ ਮੌਕੇ ਸਾਬਕਾ ਸਰਪੰਚ ਜਗਤਾਰ ਸਿੰਘ ਗੱਗੜ੍ਹਭਾਣਾ, ਰਾਜਪਾਲ ਸਿੰਘ ਰਾਜੂ ਪ੍ਰਧਾਨ ਬੀਸੀ ਵਿੰਗ, ਪ੍ਰਧਾਨ ਪ੍ਰਗਟ ਸਿੰਘ ਖੱਬੇ, ਜਸਵਿੰਦਰ ਸਿੰਘ ਸੋਨੂੰ, ਦਲਬੀਰ ਸਿੰਘ ਆਦਿ ਹਾਜਰ ਸਨ।

print
Share Button
Print Friendly, PDF & Email