ਪੂਰੇ ਸੰਸਾਰ ਅੰਦਰ ਸ਼ਰਮਸਾਰ ਕਰ ਰਹੀਂ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਦੀ ਅਵੇੇਸਲੀ ਨੀਤੀ.ਪ੍ਰਿ ਤਰਸਿੱਕਾ

ss1

ਪੂਰੇ ਸੰਸਾਰ ਅੰਦਰ ਸ਼ਰਮਸਾਰ ਕਰ ਰਹੀਂ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਦੀ ਅਵੇੇਸਲੀ ਨੀਤੀ.ਪ੍ਰਿ ਤਰਸਿੱਕਾ

˜
˜

ਤਰਸਿੱਕਾ (ਕੰਵਲ ਜੋਧਾਨਗਰੀ) ਪਿਛਲੇ ਕਾਫੀ ਸਮੇਂ ਤੋਂਂ ਪੰਜਾਬ ਅੰਦਰ ਤੇ ਬਾਹਰ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਹੁਤ ਨਿਰਾਦਰ ਵਾਲੀਆਂ ਦੁੱਖਦਾਈ ਘਟਨਾਵਾਂ ਵਾਪਰ ਚੁੱਕੀਆਂ ਨੇ ਪਰ ਗੁੁਰੂ ਗ੍ਰੰਥ ਸਾਹਿਬ ਦੇ ਨਿਰਾਦਰ ਕਰਨ ਵਾਲੇ ਕਿੰਨ੍ਹੇ ਦੋਸ਼ੀਆਂ ਨੂੰ ਸਜਾਂਵਾਂ ਤੇ ਕਿਨ੍ਹੇ ਕੇਸ਼ਾਂ ਦੀ ਪੈੈਰਵਾਈ ਕਰ ਰਹੀ ਸ੍ਰੋਮਣੀ ਗੁੁਰੂਦੁੁਆਰਾ ਪ੍ਰਬੰਧਕ ਕਮੇਟੀ ਭਾਵ ਸਿੱਖਾਂ ਦੀ ਮਿੰਨੀ ਸਿੱਖ ਪਾਰਲੀਮੈਂਟ,ਅੱਜ ਇਹ ਸ਼ਬਦ ਪ੍ਰੈੱਸ ਕਾਨਫਰੰਸ਼ ਦੌਰਾਨ ਸਮਾਜ ਸੇਵੀ ਸੰਸਥਾਂ ਕ੍ਰਾਂਤੀਕਾਰੀ ਤਰਕਸ਼ੀਲ ਲੋਕ ਚੇਤਨਾ ਲਹਿਰ ਦੇ ਪ੍ਰਧਾਨ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਨੇ ਕਹੇ,ਪ੍ਰਿੰਸੀਪਲ ਤਰਸਿੱਕਾ ਨੇ ਅੱਗੇ ਕਿਹਾ ਕਿ ਜਿੱਥੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਰਾਦਰ ਹੋਇਆ,ਉੁਥੱ ਨਿਰਾਦਰ ਕਰਨ ਵਾਲੇ ਦੁੁਸ਼ਟਾਂ ਖਿਲਾਫ਼ ਸਾਰੇ ਕੇਸ਼ ਅਦਾਲਤਾਂ ਵਿੱਚ ਸ਼ਖਤ ਸਜਾਂਵਾਂ ਦਿਵਾਉਣ ਤੱਕ ਸ੍ਰੋਮਣੀ ਗੁੁਰੂਦੁੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਲੜਾਉਣੇ ਬਣਦੇ ਹਨ ਤਾਂ ਕਿ ਕਿਸੇ ਦੀ ਹਿਮੰਤ ਨਾ ਪਵੇ,ਅਜਿਹਾ ਪਾਪ ਕਰਨ ਦੀ,ਸ੍ਰੋਮਣੀ ਗੁੁਰੂਦੁੁਆਰਾ ਪ੍ਰਬੰਧਕ ਕਮੇਟੀ ਦੇੇ ਪ੍ਰਧਾਨ ਅਵਤਾਰ ਸਿੰਘ ਦੱਸਣ ਕਿ ਉਨ੍ਹਾਂ ਕਿੰਨੇ ਦੋਸ਼ੀਆਂ ਨੂੰ ਸਜ਼ਾਂਵਾਂ ਦਿਵਾਈਆਂ ਤੇ ਕਿੰਨ੍ਹੇ ਕੇਸ਼ਾਂ ਦੀ ਪੈਰਵੀ ਂਕਰ ਰਹੇ ਨੇ,ਪ੍ਰਿੰਸੀਪਲ ਤਰਸਿੱਕਾ ਨੇ ਕਿਹਾ ਕਿ ਇੰਝ ਮਹਿਸ਼ੂਸ ਹੁੁੰਦਾ ਜਿਵੇਂ ਪੰਜਾਬ ਅੰਦਰ ਸ਼ੋਚੀ ਸਮਝੀ ਸਾਜ਼ਿਸ ਤਹਿਤ ਇਹ ਨਿਰਾਦਰ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ,ਪੰਜਾਬ ਅੰਦਰ ਸਿੱਖਾਂ ਦੀ ਸਰਕਾਰ,ਸ੍ਰੋਮਣੀ ਗੁੁਰੂਦੁੁਆਰਾ ਪ੍ਰਬੰਧਕ ਕਮੇਟੀ,ਕੇਂਦਰ ਵਿੱਚ ਸਰਕਾਰ,ਦਿੱਲੀ ਦੀ ਸ੍ਰੋਮਣੀ ਗੁੁਰੂਦੁੁਆਰਾ ਪ੍ਰਬੰਧਕ ਕਮੇਟੀ ਸਭ ਉਪੱਰ ਕਾਬਜ਼ ਹੋਣ ਦੇ ਬਾਵਜ਼ੂਦ ਇਹ ਘਟਨਾਵਾਂ ਵਾਪਰ ਰਹੀਆਂ ਨੇ,ਪਰ ਦੋਸ਼ੀਆਂ ਨੂੰ ਸਜ਼ਾਵਾਂ ਨਹੀ ਮਿਲ ਰਹੀਆਂ,ਪ੍ਰਿੰਸੀਪਲ ਤਰਸਿੱਕਾ ਨੇ ਅਕਾਲ ਤਖ਼ਤ ਦੇ ਜੱਥੇਦਾਰ ਸਾਹਿਬ ਤੋਂ ਮੰਗ ਕੀਤੀ ਕਿ ਉਹ ਇਸ ਖਿਲਾਫ਼ ਯੋਗ ਫੈਸਲਾਂ ਦੇਣ ਦੀ ਮੰਗ ਕੀਤੀ।

print
Share Button
Print Friendly, PDF & Email

Leave a Reply

Your email address will not be published. Required fields are marked *