ਪੁੜੈਣ ਵਿੱਚ ਖੇਡ ਸਟੇਡੀਅਮ ਬਣਾਉਣ ਸਬੰਧੀ ਕੰਮ ਜੰਗੀ ਪੱਧਰ ਤੇ ਸੁਰੂ

ss1

ਪੁੜੈਣ ਵਿੱਚ ਖੇਡ ਸਟੇਡੀਅਮ ਬਣਾਉਣ ਸਬੰਧੀ ਕੰਮ ਜੰਗੀ ਪੱਧਰ ਤੇ ਸੁਰੂ
ਅਧੁਨਿਕ ਖੇਡ ਸਟੇਡੀਅਮ ਬਹੁਤ ਜਲਦੀ ਬਣਾ ਕੇ ਪਿੰਡ ਦੇ ਸਪੁਰਦ ਕੀਤਾ ਜਾਵੇਗਾ-ਇਆਲੀ

27-mlp-005ਮੁੱਲਾਂਪੁਰ ਦਾਖਾ 27 ਸਤੰਬਰ (ਮਲਕੀਤ ਸਿੰਘ) ਲਾਗਲੇ ਪਿੰਡ ਪੁੜੈਣ ਦੇ ਸਮੂਹ ਨੋਜਵਾਨਾ ਨੇ ਪਿੰਡ ਅੰਦਰ ਅਧੁਨਿਕ ਖੇਡ ਸਟੇਡੀਅਮ ਬਣਾਉਣ ਸਬੰਧੀ ਮੀਟਿੰਗ ਕੀਤੀ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਸਾਮਿਲ ਹੋਏ ਅਤੇ ਉਨਾ ਕਿਹਾ ਕਿ 30 ਸਤੰਬਰ ਤੱਕ ਹਲਕਾ ਦਾਖਾ ਦੇ ਖੇਡ ਸਟੇਡੀਅਮ ਵਿਚ ਘਾਹ ਲਗਾਇਆ ਜਾਵੇਗਾ। ਇੱਕ ਦਿਨ ਵਿਚ ਤਿੰਨ ਪਿੰਡਾਂ ਘਾਹ ਲਗਾ ਕੇ ਜੰਗੀ ਪੱਧਰ ਤੇ ਕੰਮ ਕੀਤਾ ਜਾ ਰਿਹਾ ਹੈ ਉਨਾਂ ਦੱਸਿਆ ਕਿ ਅੱਜ ਆਲੇ ਦੁਆਲੇ ਦੇ ਪਿੰਡਾਂ ਦੀ ਲੇਵਰ (ਸੱਤ ਸੌ) ਵੱਡੀ ਪੱਧਰ ਤੇ ਘਾਹ ਲਗਾ ਰਹੀ ਹੈ ਉਨਾਂ ਅੱਗੇ ਆਖਿਆ ਕਿ ਇਸ ਅਧੁਨਿਕ ਖੇਡ ਸਟੇਡੀਅਮ ਤੇ ਤਕਰੀਬਨ 50 ਲੱਖ ਰੁਪਏ ਖਰਚ ਆਉਣਗੇ ਅਤੇ ਅਧੁਨਿਕ ਖੇਡ ਸਟੇਡੀਅਮ ਬਹੁਤ ਜਲਦੀ ਬਣਾ ਕੇ ਪਿੰਡ ਦੇ ਸਪੁਰਦ ਕੀਤਾ ਜਾਵੇਗਾ ਇਸ ਮੌਕੇ ਜਗਦੀਪ ਸਿੰਘ ਸੋਨੂੰ, ਸਰਪੰਚ ਸ਼ੇਰ ਸਿੰਘ, ਲਖਵੀਰ ਸਿੰਘ, ਸੁਖਵਿੰਦਰ ਸਿੰਘ ਭਰੋਵਾਲ, ਅਤਰ ਸਿੰਘ ਭਰੋਵਾਲ, ਜਗਦੀਪ ਸਿੰਘ ਵਿੱਕੀ, ਗੁਰਤੇਜ ਸਿੰਘ, ਗਗਨਦੀਪ ਸਿੰਘ ਕੋਟਲੀ, ਜਤਿੰਦਰ ਸਿੰਘ ਸਿੱਧਵਾ, ਤੇਜਿੰਦਰ ਸਿੰਘ ਢੋਲਣ, ਜਸਵੰਤ ਸਿੰਘ, ਤਾਰਾ ਸਿੰਘ, ਰਾਜ ਸਿੰਘ, ਤਰਸੇਮ ਸਿੰਘ, ਜਰਨੈਲ ਸਿੰਘ, ਚਮਕੌਰ ਸਿੰਘ, ਪ੍ਰੇਮ ਸਿੰਘ, ਗੁਰਸੇਵਕ ਸਿੰਘ, ਹੈਪੀ ਸਿੰਘ ਬੋਪਾਰਾਏ, ਲੱਖੀ ਪੁੜੈਣ, ਜੱਸ ਅਤੇ ਹੋਰ ਪਿੰਡ ਦੇ ਨੋਜਵਾਨ ਹਾਜਰ ਸਨ
ਫੋਟੋ 27 ਐਮ ਐਲ ਪੀ 005 ਕੈਪਸ਼ਨ-ਪਿੰਡ ਪੁੜੈਣ ਵਿਖੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਖੇਡ ਗਰਾਂਉਡ ਬਣਾਉਣ ਸਬੰਧੀ ਗੱਲਬਾਤ ਕਰਦੇ ਹੋਏ ਉਨਾਂ ਦੇ ਨਾਲ ਜਗਦੀਪ ਸਿੰਘ ਸੋਨੂੰ, ਸਰਪੰਚ ਸ਼ੇਰ ਸਿੰਘ, ਗੁਰਸੇਵਕ ਸਿੰਘ ਬੋਪਾਰਾਏ, ਬਲਵਿੰਦਰ ਸਿੰਘ ਬੁਗਲੀ ਅਤੇ ਹੋਰ।

print
Share Button
Print Friendly, PDF & Email

Leave a Reply

Your email address will not be published. Required fields are marked *