ਪਿੰਡ ਬੱਲਿਆਵਾਲਾ ਵਿਖੇ ਬੁਢਾਪਾ ਵਿਧਵਾ ਪੈਨਸ਼ਨਾ ਵੰਡੀਆ

ss1

ਪਿੰਡ ਬੱਲਿਆਵਾਲਾ ਵਿਖੇ ਬੁਢਾਪਾ ਵਿਧਵਾ ਪੈਨਸ਼ਨਾ ਵੰਡੀਆ

bs1

ਅਮਰਕੋਟ, 10 ਮਈ (ਬਲਜੀਤ ਸਿੰਘ ਅਮਰਕੋਟ): ਨੇੜਲੇ ਪਿੰਡ ਬੱਲਿਆਵਾਲਾ ਵਿਖੇ ਗ੍ਰਾਮ ਪੰਚਾਇਤ ਵੱਲੋ ਪਿੰਡ ਦੇ ਬੁਢਾਪਾ ਵਿਧਵਾ ਅੰਗਹੀਣ ਲਾਭਪਾਤਰੀਆ ਨੂੰ ਅਕਾਲੀ ਭਾਜਪਾ ਸਰਕਾਰ ਵੱਲੋ ਦੁੱਗਣੀ ਕੀਤੀ ਗਈ  60 ਪੈਨਸ਼ਨ ਸਰਪੰਚ ਤਿਲਜਰਾਜ ਸਿੰਘ ਦੀ ਅਗਵਾਈ ਹੇਠ ਵੰਡੀ ਗਈ  ਇਸ ਮੌਕੇ ਸਰਪੰਚ ਤਿਲਕਰਾਜ ਸਿੰਘ ਨੇ ਕਿਹਾ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਵੱਲੋ ਰਾਜ ਦੇ ਲੋਕਾ ਦੀ ਭਲਾਈ ਲਈ ਕੀਤੇ ਗਏ ਕੰਮ ਅਤੇ ਚਲਾਈਆ ਗਈਆ ਯੋਜਨਾਵਾ ਕਾਰਨ ਰਾਜ ਦਾ ਹਰ ਵਰਗ ਖੁਸ਼ ਹੈ ਅਤੇ ਰਾਜ ਵਿੱਚ ਹੋਏ ਰਿਕਾਰਡ ਤੋੜ ਵਿਕਾਸ ਕਾਰਜਾ ਕਾਰਨ ਸੁਬੇ ਵਿਚ ਲਗਾਤਾਰ ਤੀਜੀ ਵਾਰ ਗੱਠਜੋੜ ਦੀ ਸਰਕਾਰ ਬਣੇਗੀ ਇਸ ਮੌਕੇ ਮੈਬਰ ਜਸਵੰਤ ਸਿੰਘ ਮੈਬਰ ਅਨੂਪ ਸਿੰਘ  ਸਰਿੰਦਰ ਸਿੰਘ ਬਾਬਾ ਮੁਖਤਿਆਰ ਸਿੰਘ  ਗੁਰਾ ਸਿੰਘ ਬਾਬਾ ਬਚਿੱਤਰ ਸਿੰਘ ਸਾਬਕਾ ਮੈਬਰ ਅਮਰੀਕ ਸਿੰਘ ਆਦਿ ਹਾਜਰ ਸਨ।

print
Share Button
Print Friendly, PDF & Email