ਭਾਰਤ-ਪਾਕਿ ਵਿਚਕਾਰ ਯੁੱਧ ਹੋਇਆ ਤਾਂ ਮੈਂ ਵੀ ਜਾਵਾਂਗਾ ਲੜਨ – ਅੰਨਾ ਹਜ਼ਾਰੇ

ss1

ਭਾਰਤ-ਪਾਕਿ ਵਿਚਕਾਰ ਯੁੱਧ ਹੋਇਆ ਤਾਂ ਮੈਂ ਵੀ ਜਾਵਾਂਗਾ ਲੜਨ – ਅੰਨਾ ਹਜ਼ਾਰੇ

1504741__annaਮੁੰਬਈ, 24 ਸਤੰਬਰ – ਸਮਾਜ ਸੇਵਕ ਅੰਨ੍ਹਾ ਹਜ਼ਾਰੇ ਨੇ ਕਿਹਾ ਕਿ ਜੇਕਰ ਪਾਕਿਸਤਾਨ ਨਹੀਂ ਬਦਲਦਾ ਹੈ ਅਤੇ ਯੁੱਧ ਕਰਨਾ ਪਿਆ ਤਾਂ ਉਹ ਵੀ ਜੰਗ ਲੜਨ ਲਈ ਸਰਹੱਦ ‘ਤੇ ਜਾਣਗੇ। ਹਾਲਾਂਕਿ ਉਨ੍ਹਾਂ ਕਿਹਾ ਕਿ ਸਾਨੂੰ ਯੁੱਧ ਨਹੀਂ ਲੜਨਾ ਚਾਹੀਦਾ ਪਰ ਜੇਕਰ ਪਾਕਿਸਤਾਨ ਦੇ ਵਤੀਰੇ ‘ਚ ਬਦਲਾਅ ਨਹੀਂ ਆਉਂਦਾ ਤਾਂ ਯੁੱਧ ਕਰਨਾ ਹੀ ਪਵੇਗਾ। ਉਹ ਮੁੰਬਈ ‘ਚ ਖ਼ੁਦ ‘ਤੇ ਬਣ ਰਹੀ ਫ਼ਿਲਮ ਨਾਲ ਜੁੜੇ ਪ੍ਰੋਗਰਾਮ ਲਈ ਆਏ ਹੋਏ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *