ਕਾਰ ਦਰੱਖਤ ਵਿੱਚ ਵੱਜਣ ‘ਤੇ ਇਕੋਂ ਪ੍ਰੀਵਾਰ ਦੇ 5 ਜੀਆ ਦੇ ਮੌਤ

ss1

ਕਾਰ ਦਰੱਖਤ ਵਿੱਚ ਵੱਜਣ ‘ਤੇ ਇਕੋਂ ਪ੍ਰੀਵਾਰ ਦੇ 5 ਜੀਆ ਦੇ ਮੌਤ

fdk-1
ਫ਼ਰੀਦਕੋਟ 24 ਸਤੰਬਰ ( ਜਗਦੀਸ਼ ਕੁਮਾਰ ਬਾਂਬਾ ) ਫ਼ਰੀਦਕੋਟ ਦੇ ਲਾਗਲੇ ਕੋਟਕਪੂਰਾ ਨਜਦੀਕ ਸ੍ਰੀ ਮੁਕਤਸਰ ਸਾਹਿਬ ਤੋਂ ਫ਼ਰੀਦਕੋਟ ਆ ਰਹੇ ਇੱਕ ਪ੍ਰਵੀਰ ਦੀ ਸਫਿੱਟ ਕਾਰ ਅਚਾਨਕ ਦਰੱਖਤ ਨਾਲ ਟਕਰਾ ਜਾਣ ‘ਤੇ ਕਾਰ ਵਿੱਚ ਸਵਾਰ ਛੇ ਵਿਅਕਤੀਆਂ ਵਿਚੋਂ ਇਕੋਂ ਪਰਿਵਾਰ ਦੇ 5 ਮੈਂਬਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ,ਜਿਸ ਵਿੱਚ ਇਕ 13 ਕੁ ਸਾਲ ਦੀ ਬੱਚੀ ਵੀ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਕਾਰ ਸਵਾਰ ਜਲਾਲਾਬਾਦ ਦੇ ਰਹਿਣ ਵਾਲੇ ਸਨ, ਹਾਦਸੇ ਵਿੱਚ ਗੁਰਦਿਆਲ ਸਿੰਘ,ਉਹਨਾਂ ਦੀ ਪਤਨੀ ,ਦੋਂ ਪੁੱਤਰ ਅਤੇ ਇੱਕ ਧੀ ਦੀ ਮੌਤ ਹੋ ਗਈ ਹੈ। ਗੁਰਦਿਆਲ ਸਿੰਘ ਆਪਣੇ ਪਰਿਵਾਰ ਨਾਲ ਮੁਕਤਸਰ ਤੋਂ ਫ਼ਰੀਦਕੋਟ ਆ ਰਿਹਾ ਸੀ ਕਿ ਅਚਾਨਕ ਕੋਟਕਪੂਰਾ ਨੇੜੇ ਇਹਨਾਂ ਦੀ ਗੱਡੀ ਕਿਨਾਰੇ ਖੜੇ ਦਰੱਖਤ ਨਾਲ ਜਾ ਟਕਰਾਈ,ਹਾਦਸਾ ਇੰਨਾਂ ਦਰਦਨਾਕ ਸੀ ਕਿ ਮੌਕੇ ‘ਤੇ ਹੀ ਪੰਜ ਲੋਕਾਂ ਦੀ ਮੌਤ ਹੋ ਗਈ ‘ਤੇ ਕਾਰ ਵਿੱਚ ਕੁੱਲ ਛੇ ਲੋਕ ਸਵਾਰ ਸਨ,ਜਿੰਨਾਂ ਵਿਚੋਂ ਛੇ ਵਿਅਕਤੀ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *