ਯੂਥ ਅਕਾਲੀ ਦਲ ਕੈਲੇਫੋਰਨੀਆਂ ਦੇ ਅਹੁਦੇਦਾਰਾਂ ਦੀ ਫਰਿਜ਼ਨੋ ਵਿੱਚ ਭਰਵੀਂ ਮੀਟਿੰਗ ਹੋਈ

ss1

ਯੂਥ ਅਕਾਲੀ ਦਲ ਕੈਲੇਫੋਰਨੀਆਂ ਦੇ ਅਹੁਦੇਦਾਰਾਂ ਦੀ ਫਰਿਜ਼ਨੋ ਵਿੱਚ ਭਰਵੀਂ ਮੀਟਿੰਗ ਹੋਈ

13181094_1097214456986793_451172513_n

ਅਮਰੀਕਾ, 9 ਮਈ (ਏਜੰਸੀ): ਯੂਥ ਅਕਾਲੀ ਦਲ ਕੈਲੇਫੋਰਨੀਆਂ ਦੇ ਅਹੁਦੇਦਾਰਾਂ ਦੀ ਫਰਿਜ਼ਨੋ ਵਿੱਚ ਭਰਵੀਂ ਮੀਟਿੰਗ ਹੋਈ ਜਿਸ ਵਿੱਚ ਅਮਰੀਕਾ ਵਿੱਚ ਯੂਥ ਅਕਾਲੀ ਦਲ ਨੂੰ ਲਾਮਬੰਦ ਕਰਨ ਲਈ ਵਿਵਾਰਾਂ ਕੀਤੀਆਂ ਗਈਆ। ਇਸ ਮੌਕੇ ਵੱਡੀ ਗਿਣਤੀ ਵਿੱਚ ਵਰਕਰ ਸ਼ਾਮਿਲ ਹੋਏ। ਇਸ ਤੋਂ ਇਲਾਵਾ ਮੀਟਿੰਗ ਵਿੱਚ 2017 ਦੀਆਂ ਚੌਣਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।

print
Share Button
Print Friendly, PDF & Email

Leave a Reply

Your email address will not be published. Required fields are marked *