ਵਿਦਿਆਰਥੀਆਂ ਨੇ ਬਣਾਇਆ ਮੈਥ ਪਾਰਕ

ss1

ਵਿਦਿਆਰਥੀਆਂ ਨੇ ਬਣਾਇਆ ਮੈਥ ਪਾਰਕ

vikrant-bansal-2
ਭਦੌੜ 23 ਸਤੰਬਰ (ਵਿਕਰਾਂਤ ਬਾਂਸਲ) ਭਾਈ ਜਗਤਾ ਜੀ ਮਾਡਲ ਹਾਈ ਸਕੂਲ ਆਲੀਕੇ ਵਿਖੇ ਪ੍ਰਦੂਸ਼ਣ ਦੀਆਂ ਸਮੱਸਿਆਵਾਂ ਨੂੰ ਮੁੱਖ ਰੱਖ ਕੇ ਦਸਵੀਂ ਕਲਾਸ ਦੇ ਵਿਦਿਆਰਥੀਆਂ ਨੇ ਮੈਥ ਪਾਰਕ ਬਣਾਇਆ ਇਸ ਵਿਲੱਖਣਤਾ ਵਾਲੇ ਪਾਰਕ ਵਿੱਚ ਸਿਲੰਡਰ ਅਕਾਰ,ਘਣਾਵ ਅਕਾਰ,ਸੰਕੂ ਅਕਾਰ ਅਤੇ ਛਿੰਨਕ ਅਕਾਰ ਦੇ ਗਮਲੇ ਤਿਆਰ ਕਰਕੇ ਇਹਨਾਂ ਉਪਰ ਫਾਰਮੂਲੇ ਲਿਖ ਕੇ ਪੌਦੇ ਲਾਏ ਗਏ। ਪ੍ਰਿੰਸੀਪਲ ਹਰਦੀਪ ਸਿੰਘ ਦਸਵੀਂ ਕਲਾਸ ਦੇ ਵਿਦਿਆਰਥੀਆਂ ਦੇ ਆਗੂ ਗੁਰਵੀਰ ਸਿੰਘ, ਹਰਮਨ ਸਿੰਘ, ਸਿਮਰਜੀਤ ਕੌਰ ਦੀ ਹੌਸਲਾ ਹਫਜਾਈ ਕੀਤੀ ਇਸ ਮੌਕੇ ਚੈਅਰਮੈਨ ਗੁਰਦੀਪ ਸਿੰਘ, ਮੈਡਮ ਦਰਸਨਾ ਤਾਇਲ,ਮਾ: ਗੁਰਪ੍ਰੀਤ ਸਿੰਘ, ਮੈਡਮ ਜਸਵਿੰਦਰ ਕੌਰ, ਮੈਡਮ ਕੁਲਵਿੰਦਰ ਕੌਰ, ਅਤੇ ਮੈਥ ਅਧਿਆਪਕ ਯਾਦਵਿੰਦਰ ਪੰਜੂ ਹਾਜ਼ਰ ਰਹੇ।

print
Share Button
Print Friendly, PDF & Email

Leave a Reply

Your email address will not be published. Required fields are marked *