ਸਾਡਾ ਮੈਨੀਫੈਸਟੋ ਦੂਸਰੀਆ ਪਾਰਟੀਆ ਨਾਲੋ ਵੱਖਰਾ ਹੋਵੇਗਾ -ਰੋੜੀ

ss1

ਸਾਡਾ ਮੈਨੀਫੈਸਟੋ ਦੂਸਰੀਆ ਪਾਰਟੀਆ ਨਾਲੋ ਵੱਖਰਾ ਹੋਵੇਗਾ -ਰੋੜੀ

23-amm-photo
ਗੜਸ਼ੰਕਰ 2 ਸਤੰਬਰ (ਅਸ਼ਵਨੀ ਸ਼ਰਮਾ)  ਆਮ ਆਦਮੀ ਪਾਰਟੀ ਵਲੋ ਕਿਸਾਨਾ ਤੇ ਖੇਤ ਮਜਦੂਰਾ ਲਈ ਪੇਸ ਕੀਤਾ ਚੋਣ ਮੈਨੀਫੈਸਟੋ ਪੰਜਾਬ ਦੀ ਕਿਸਾਨੀ ਤੇ ਆਰਥਿਕਤਾ ਨੂੰ ਲੀਹਾ ਤੇ ਲਿਆਉਣ ਲਈ ਕਾਰਗਰ ਸਿੱਧ ਹੋਵੇਗਾ ਇਨਾ ਸਬਦਾ ਦਾ ਪ੍ਰਗਟਾਵਾ ਯੂਥ ਵਿੰਗ ਦੇ ਲੋਕ ਸਭਾ ਇੰਚਾਰਜ ਚੋਧਰੀ ਜੈ ਸਿੰਘ ਰੋੜੀ ਤੇ ਸੈਕਟਰ ਇੰਚਾਰਜ ਰਜਿੰਦਰ ਸ਼ਰਮਾ ਨੇ ਪਾਰਟੀ ਵਰਕਰਾ ਨੂੰ ਸੰਬੋਧਨ ਕਰਦਿਆ ਕਹੇ ਆਪ ਆਗੂਆ ਨੇ ਕਿਹਾ ਕਿ ਸਾਡਾ ਕਿਸਾਨ ਮੈਨੀਫੈਸਟੋ ਦੂਸਰੀਆ ਰਿਵਾਇਤੀ ਪਾਰਟੀਆ ਦੇ ਚੋਣ ਘੋਸ਼ਣਾ ਪੱਤਰ ਤੋ ਵੱਖਰਾ ਹੈ ਉਨਾ ਕਿਹਾ ਇਹ ਪੰਜਾਬ ਦੇ ਲੋਕਾ ਨਾਲ ਐਗਰੀਮੈਟ ਹੈ ਜਿਹੜਾ 2017 ਚ ਸਰਕਾਰ ਬਣਨ ਤੇ ਇਨ ਬਿਨ ਲਾਗੂ ਕੀਤਾ ਜਾਵੇਗਾ ਇਸ ਮੋਕੇ ਤੇ ਰੋਬੀ ਕੰਗ ,ਚਰਨਜੀਤ ਸਿੰਘ ਚੰਨੀ , ਸੰਜੀਵ ਕੁਮਾਰ , ਸੁਨੀਲ ਚੋਹਾਨ , ਜਤਿੰਦਰ ਜੋਤੀ , ਹਰਜਿੰਦਰ ਧੰਜਲ,ਜਸਪਰਈਥ ਭੁਪਿੰਦਰ ਭਾਰਟਾ ਲਖਵਿੰਦਰ , ਬਲਜਿੰਦਰ ,ਪ੍ਰਮਜੀਤ ਆਦਿ ਸਾਮਲ ਸਨ

print
Share Button
Print Friendly, PDF & Email

Leave a Reply

Your email address will not be published. Required fields are marked *