ਪੰਜਾਬ ਵਿੱਚ ਅਕਾਲੀ ਅਤੇ ਕਾਂਗਰਸੀ ਆਪ ਤੋਂ ਘਬਰਾਏ, ਪੰਜਾਬ ਦੀਆ ਸਾਰੀਆਂ ਸੀਟਾਂ ਤੇ ਆਮਪਾਰਟੀ ਸ਼ਾਨਦਾਰ ਜ਼ਿੱਤ ਪ੍ਰਾਪਤ ਕਰੇਗੀ ਕਿਰਨ ਕਾਂਤਾ

ss1

ਪੰਜਾਬ ਵਿੱਚ ਅਕਾਲੀ ਅਤੇ ਕਾਂਗਰਸੀ ਆਪ ਤੋਂ ਘਬਰਾਏ, ਪੰਜਾਬ ਦੀਆ ਸਾਰੀਆਂ ਸੀਟਾਂ ਤੇ ਆਮਪਾਰਟੀ ਸ਼ਾਨਦਾਰ ਜ਼ਿੱਤ ਪ੍ਰਾਪਤ ਕਰੇਗੀ ਕਿਰਨ ਕਾਂਤਾ

img-20160920-wa0127
ਸਰਦੂਲਗੜ੍ਹ 23 ਸਤੰਬਰ (ਗੁਰਜੀਤ ਸ਼ੀਹ) ਪੰਜਾਬ ਦੀਆ 2017 ਦੀਆਂ ਵਿਧਾਨ ਸਭਾ ਚੋਣਾਂ ਚ ਆਮ ਆਦਮੀ ਪਾਰਟੀ 117 ਸੀਟਾਂ ਜਿੱਤ ਕੇ ਇੱਕ ਨਵਾਂ ਇਤਿਹਾਸ ਰਚੇਗੀ । ਜਿਸ ਦੇ ਲਈ ਪੰਜਾਬ ਦੀਆਂ ਦੋਨੇ ਹੀ ਮੁੱਖ ਪਾਰਟੀਆ ਅਕਾਲੀ ਦਲ ਬਾਦਲ ਅਤੇ ਕਾਂਗਰਸ ਪੂਰੀ ਤਰ੍ਹਾਂ ਘਬਰਾਏ ਹੋਏ ਹਨ। ਵਿਾਧਾਨ ਸਭਾ ਹਲਕਾ ਸਰਦੂਲਗੜ੍ਹ ਵਿੱਚ ਇਸ ਵਾਰ ਆਮ ਆਦਮੀ ਪਾਰਟੀ ਦਾ ਉਮੀਦਵਾਰ ਆਪਣੀ ਸਾਨਦਾਰ ਜਿੱਤ ਪ੍ਰਾਪਤ ਕਰੇਗਾ। ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਮਹਿਲਾਵਿੰਗ ਹਲਕਾ ਸਰਦੂਲਗੜ੍ਹ ਦੀ ਇੰਚਾਰਜ ਕਿਰਨ ਕਾਂਤਾ ਨੇ ਇਸ ਪੱਤਰਕਾਰ ਕੋਲ ਕੀਤਾ। ੳਹਨਾਂ ਨੇ ਕਿਹਾ ਕਿ ਹਲਕੇ ਦੇ ਕੁੱਝ ਲੋਕ ਆਪਣੀ ਉਮੀਦਵਾਰੀ ਲਈ ਜ਼ੋਰ ਲਗਾ ਰਹੇ ਹਨ। ਅਤੇ ਗਰੂੱਪ ਬਣਾ ਕਿ ਆਪਣੀ ਦਾਵੇਦਾਰੀ ਪੇਸ਼ ਕਰ ਰਹੇ ਹਨ।ਜੋ ਕਿ ਆਮਆਦਮੀ ਪਾਰਟੀ ਲਈ ਇਹ ਚੰਗਾ ਸੰਦੇਸ ਨਹੀਂ ਹੈ।ਉਹਨਾਂ ਕਿਹਾ ਕਿ ਇਸ ਹਲਕੇ ਦੇ ਸਮੂਹ ਪਿੰਡਾਂ ਅੰਦਰ ਆਪ ਪਾਰਟੀ ਬੱਲੋਂ ਬੂਥ ਕਮੇਟੀਆਂ ਬਣਾਈਆ ਜਾ ਚੁੱਕੀਆਂ ਹਨ।ਉਹਨਾਂ ਨੇ ਕਿਹਾ ਅਗਲੇ ਮਹੀਨੇ ਆਮਆਦਮੀ ਪਾਰਟੀ ਦੀ ਦਿਨੋਂਦਿਨ ਹੋ ਰਹੀ ਚੜ੍ਹਤ ਨੂੰ ਵੇਖਦਿਆ ਅਤੇ ਅਕਾਲੀ ਦਲ ਤੇ ਕਾਂਗਰਸ ਤੋਂ ਨਿਰਾਸ ਪਾਰਟੀ ਦੇ ਦਿਗਜ ਨੇਤਾ ਆਮਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ।ਉਹਨਾਂ ਕਿਹਾ ਚੋਣਾਂ ਦਾ ਚੋਣਾਂ ਦਾ ਐਲਾਨ ਹੁੰਦਿਆ ਹੀ ਧਨਾੜ ਅਕਾਲੀ ਅਤੇ ਕਾਂਗਰਸੀ ਆਪੋਆਪਣੀਆਂ ਪਾਰਟੀਆਂ ਨੂੰ ਬਾਏਬਾਏ ਕਹਿ ਦੇਣਗੇ।

print
Share Button
Print Friendly, PDF & Email

Leave a Reply

Your email address will not be published. Required fields are marked *