‘ਗੀਤਾਂ ਦੀ ਧਮਾਲ’ 22 ਸਤੰਬਰ ਨੂੰ ਡੀ.ਡੀ. ਪੰਜਾਬੀ ‘ਤੇ:ਵੀਰੂ ਰੋਮਾਣਾ

ss1

‘ਗੀਤਾਂ ਦੀ ਧਮਾਲ’ 22 ਸਤੰਬਰ ਨੂੰ ਡੀ.ਡੀ. ਪੰਜਾਬੀ ‘ਤੇ:ਵੀਰੂ ਰੋਮਾਣਾ

bhairupa-photo-veeru-romanaਭਾਈਰੂਪਾ 22 ਸਤੰਬਰ (ਅਵਤਾਰ ਸਿੰਘ ਧਾਲੀਵਾਲ):ਡੀ.ਡੀ. ਪੰਜਾਬੀ ‘ਤੇ ਪ੍ਰਸਾਰਿਤ ਹੋ ਰਿਹਾ ਚਰਚਿਤ ਪ੍ਰੋਗਰਾਮ ‘ਗੀਤਾਂ ਦੀ ਧਮਾਲ’ 22 ਸਤੰਬਰ ਵੀਰਵਾਰ ਨੂੰ ਰਾਤੀ 8:30 ਪ੍ਰਸਾਰਿਤ ਕੀਤਾ ਜਾਵੇਗਾ।ਇਸ ਬਾਰੇ ਜਾਣਕਾਰੀ ਦਿੰਦਿਆਂ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸਕ ਵੀਰੂ ਰੋਮਾਣਾ ਨੇ ਦੱਸਿਆ ਕਿ ਇਸ ਵਾਰ ਪ੍ਰੋਗਰਾਮ ਵਿੱਚ ਮਸ਼ਹੂਰ ਗਾਇਕ ਬਲਵੀਰ ਚੋਟੀਆਂ, ਬੀਬਾ ਜੈਸਮੀਨ ਚੋਟੀਆਂ, ਜਸਪਾਲ ਮਾਨ, ਮਿਸ ਖੁਸ਼ੀ, ਸੁਖਰਾਜ ਰਾਜੂ, ਬਲਵੰਤ ਬਲਵਾਨ, ਕਾਲਾ ਉਪਲ ਅਤੇ ਮਿਸ ਨੂਰਦੀਪ ਦਰਸ਼ਕਾਂ ਦਾ ਮਨੋਰੰਜਨ ਕਰਨਗੇ।ਇਹ ਪ੍ਰੋਗਰਾਮ ‘ਗੀਤਾਂ ਦੀ ਧਮਾਲ’ 23 ਸਤੰਬਰ ਸੁਕਰਵਾਰ ਨੂੰ ਸਵੇਰੇ 11:15 ਵਜੇ ਮੁੜ ਪ੍ਰਸਾਰਿਤ ਕੀਤਾ ਜਾਵੇਗਾ।

print
Share Button
Print Friendly, PDF & Email

Leave a Reply

Your email address will not be published. Required fields are marked *