ਨਵਜੋਤ ਸਿੱਧੂ ਹਾਲੇ ਨਹੀਂ ਬਣਾਉਣਗੇ ਨਵੀਂ ਸਿਆਸੀ ਪਾਰਟੀ : ਆਵਾਜ਼-ਏ-ਪੰਜਾਬ ਕਿਸੇ ਨਾਲ ਵੀ ਗਠਜੋੜ ਲਈ ਤਿਆਰ

ss1

ਜਲੰਧਰ, 21 ਸਤੰਬਰ : ਭਾਜਪਾ ਦੇ ਸਾਬਕਾ ਨੇਤਾ ਨਵਜੋਤ ਸਿੰਘ ਸਿੱਧੂ ਹਾਲੇ ਕੋਈ ਪਾਰਟੀ ਨਹੀਂ ਬਣਾਉਣਗੇ। ਨਵਜੋਤ ਦਾ ਕਹਿਣਾ ਹੈ ਕਿ ਉਹ ਸਿਰਫ ਫ਼ੋਰਮ ਤੱਕ ਹੀ ਕੰਮ ਕਰਨਗੇ ਅਤੇ ਕਿਸੇ ਨਾਲ ਵੀ ਗਠਜੋੜ ਲਈ ਦਰਵਾਜ਼ੇ ਖੁੱਲ੍ਹੇ ਹਨ। ਉਨ੍ਹਾਂ ਕਿਹਾ ਕਿ ਜੇ ਵੀ ਪੰਜਾਬ ਦੀ ਭਲਾਈ ਲਈ ਅੱਗੇ ਆਏਗਾ, ਉਹ ਉਨ੍ਹਾਂ ਦੇ ਨਾਲ ਜੁੜ ਸਕਦੇ ਹਨ।

print
Share Button
Print Friendly, PDF & Email

Leave a Reply

Your email address will not be published. Required fields are marked *