ਸੱਤਿਆ ਭਾਰਤੀ ਅੇਲੀਮੈਂਟਰੀ ਸਕੂਲ ਚੰਨਣਕੇ ਨੂੰ ਆਰਓ ਸਿਸਟਮ ਭੇਂਟ

ss1

ਸੱਤਿਆ ਭਾਰਤੀ ਅੇਲੀਮੈਂਟਰੀ ਸਕੂਲ ਚੰਨਣਕੇ ਨੂੰ ਆਰਓ ਸਿਸਟਮ ਭੇਂਟ

20-sep-dsb-mehta-01ਚੌਂਕ ਮਹਿਤਾ-20 ਸਤੰਬਰ (ਬਲਜਿੰਦਰ ਸਿੰਘ ਰੰਧਾਵਾ) ਆਲ ਇੰਡੀਆ ਹਿਊਮਨਰਾਈਟਸ ਕੌਂਸਲ ਪੰਜਾਬ ਅਤੇ ਗੁਰੁੂ ਰਾਮਦਾਸ ਭਲਾਈ ਸੋਸਾਇਟੀ ਚੰਨਣਕੇ ਨੇ ਪਾਣੀ ਦੀ ਅਸੁੱਧਤਾ ਨੂੰ ਧਿਆਨ ‘ਚ ਰੱਖਦਿਆਂ ਬੱਚਿਆਂ ਦੀ ਨਰੋਈ ਸਿਹਤ ਪ੍ਰਤੀ ਉਪਰਾਲਾ ਕਰਦਿਆਂ ਸਾਂਝੇ ਤੌਰ ਤੇ ਸੱਤਿਆ ਭਾਰਤੀ ਅੇਲੀਮੈਂਟਰੀ ਸਕੂਲ ਚੰਨਣਕੇ ਵਿਖੇ ਆਰਓ ਸਿਸਟਮ ਭੇਂਟ ਕੀਤਾ, ਇਸ ਸਮੇ ਸਕੂਲ ਪ੍ਰਿੰਸੀਪਲ ਮੈਡਮ ਜਸਵਿੰਦਰ ਕੌਰ ਰੰਧਾਵਾ ਨੇ ਦੋਹਾਂ ਸੋਸਾਇਟੀਆਂ ਦਾ ਤਹਿ ਦਿਲੋ ਧੰਨਵਾਦ ਕੀਤਾ, ਇਸ ਮੌਕੇ ਸਮਾਜ ਸੇਵੀ ਬਾਬਾ ਸੁਖਵੰਤ ਸਿੰਘ ਚੰਨਣਕੇ, ਪ੍ਰਧਾਨ ਪ੍ਰਗਟ ਸਿੰਘ ਖੱਬੇਰਾਜਪੂਤਾਂ, ਬਾਬਾ ਗੁਰਮੀਤ ਸਿੰਘ, ਸਾਬਕਾ ਸਰਪੰਚ ਧਰਮਿੰਦਰ ਸਿੰਘ ਭੰਮਰਾ੍ਹ ਸਦਾਰੰਗ, ਵਰਿੰਦਰ ਬਾਊ, ਬਲਜਿੰਦਰ ਸਿੰਘ ਰੰਧਾਵਾ, ਰਾਜਦੀਪ ਸਿੰਘ ਰਾਜੂ, ਕੁਲਦੀਪ ਸਿੰਘ ਦੀਪੂ, ਸੰਦੀਪ ਕੁਮਾਰ, ਕੁਲਬੀਰ ਸਿੰਘ, ਰਾਜੂ ਪੁਰਬਾ, ਹਰਜਿੰਦਰ ਸਿੰਘ ਮਹਿਤਾ ਤੋ ਇਲਾਵਾ ਸੰਦੀਪ ਕੌਰ ਸਮਰਾ, ਪਰਮਜੀਤ ਕੌਰ, ਸ਼ਾਲੂ ਕੁਮਾਰੀ, ਸੰਦੀਪ ਕੌਰ ਰੰਧਾਵਾ, ਕੁਲਵਿੰਦਰ ਕੌਰ, ਸੁਖਵਿੰਦਰ ਕੌਰ, ਜਤਿੰਦਰ ਸਿੰਘ ਰੰਧਾਵਾ, ਦਲਜੀਤ ਕੌਰ, ਗੁਰਜੀਤ ਕੌਰ ਆਦਿ ਸਕੂਲ ਸਟਾਫ ਮੈਂਬਰ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *