ਮਨੁੱਖੀ ਸ਼ਖਸੀਅਤ ਅਤੇ ਉਸ ਦਾ ਵਿਕਾਸ ਪ੍ਰਤੀ ਜਾਗਰੂਕਤਾ ਸੈਮੀਨਾਰ

ss1

ਮਨੁੱਖੀ ਸ਼ਖਸੀਅਤ ਅਤੇ ਉਸ ਦਾ ਵਿਕਾਸ ਪ੍ਰਤੀ ਜਾਗਰੂਕਤਾ ਸੈਮੀਨਾਰ

img_6254ਗੁਰਜੀਤ ਸ਼ੀਂਹ,ਝੁਨੀਰ 20 ਸਤੰਬਰ: ਦ ਐਨਲਾਈਟੈਂਡ ਗੁਰੱਪ ਆਫ਼ ਕਾਲਜ, ਝੁਨੀਰ (ਮਾਨਸਾ) ਵਿਖੇ “ ਮਨੁੱਖੀ ਸ਼ਖਸੀਅਤ ਅਤੇ ਉਸ ਦਾ ਵਿਕਾਸ “ ਵਿਸ਼ੇ ਉੁੇੱਪਰ ਦਿੱਤੇ ਗਏ ਸੈਮੀਨਾਰ ਵਿੱਚ ਸਤਨਾਮ ਸਿੰਘ ਸੱਲ੍ਹੋਪੁਰੀ, ਲੁਧਿਆਣਾ ਸੇਵਾ ਸੰਸਥਾ, ਅੰਮ੍ਰਿਤਸਰ ਵੱਲੋ ਵਿਦਿਆਰਥੀਆਂ ਨੂੰ ਬਹੁਤ ਹੀ ਰੋਚਕਮਈ ਅਤੇ ਵਿਵਹਾਰਕ, ਨਿੱਜੀ ਜਿੰਦਗੀ ਵਿੱਚ ਅਧਿਆਤਮਕਵਾਦ, ਗੁਰਮਤਵਾਦ ਅਤੇ ਤਰਕਸ਼ੀਲ ਸਹਿਤ ਅਤੇ ਦੁਨੀਆਂ ਦੇ ਪ੍ਰਸਿੱਧ ਵਿਦਵਾਨ, ਮਹਾਨ ਸ਼ਖਸੀਅਤਾਂ ਦੀਆਂ ਜੀਵਨੀਆਂ ਨਿੱਜੀ, ਵਿਵਾਹਾਰਕ ਜਿੰਦਗੀਆਂ ਦੀ ਪੜਚੋਲ ਵਿਦਿਆਰਥੀਆਂ ਨੂੰ ਗੁਰਬਾਣੀ ਦੇ ਵਿਵਾਹਰਕ ਜਿੰਦਗੀ ਘਰੇਲੂ ਅਤੇ ਸਕੂਲ ਕਾਲਜ ਦੇ ਅਨੁਸ਼ਾਸਨ ਵਿੱਚ ਰਹਿ ਕੇ ਗੁਰਬਾਣੀ ਦੀ ਰਹਿਤ-ਮਰਿਆਦਾ ਸਹਿਜ ਸੁਭਾਅ ਵਿੱਚ ਗੁਰਬਾਣੀ ਨੂੰ ਬਿਨਾਂ ਰੱਬ ਦੇ ਡਰਾਵੇ ਤੋਂ ਜੀਵਨ ਜਾਚ ਦੀ ਦ੍ਰਿਸ਼ਟੀ ਤੋਂ ਸਮਝਦੇ ਹੋਏ ਅਪਨਾਉਣ ਲਈ ਪ੍ਰੇਰਿਤ ਕੀਤਾ।ਸੰਸਥਾ ਵੱਲੋਂ 12ਵੀਂ ਦੇ ਨਤੀਜਿਆ ਵਿੱਚੋ ਪਹਿਲੇ ਦਰਜੇ ਤੇ ਆਏ ਵਿਦਿਆਰਥੀਆਂ ਅਤੇ ਸਮੂਹ ਸਟਾਫ ਨੁੰ ‘ਜਪੁ ਜੀ ਸਾਹਿਬ ਸਟੀਕ’ ਮੁਫਤ ਵਿੱਚ ਦਿੱਤੇ ਗਏ।ਇਸ ਮੌਕੇ ਡਿਗਰੀ ਕਾਲਜ ਦੇ ਪ੍ਰਿੰਸੀਪਲ ਐਸ. ਐਸ. ਧਾਲੀਵਾਲ, ਸਮੂਹ ਸਟਾਫ ਅਤੇ ਫ਼ਿਜੀਕਲ ਐਜੂਕੇਸ਼ਨ ਕਾਲਜ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਮੌਜੂਦ ਰਹੇ ਅਤੇ ਸਟੇਜ ਸੈਕਟਰੀ ਦੀ ਭੂਮਿਕਾ ਪ੍ਰੋ. ਬਹਾਦਰ ਸਿੰਘ ਨੇ ਨਿਭਾਈ।

print
Share Button
Print Friendly, PDF & Email

Leave a Reply

Your email address will not be published. Required fields are marked *