ਬੇਸਹਾਰਾ ਗਊਆਂ ਅਤੇ ਬਲਦਾਂ ਨੂੰ ਰਿਫਲੈਕਟਰ ਲਗਾਏ ਗਏ

ss1

ਬੇਸਹਾਰਾ ਗਊਆਂ ਅਤੇ ਬਲਦਾਂ ਨੂੰ ਰਿਫਲੈਕਟਰ ਲਗਾਏ ਗਏ

20-mnksgr01ਮੂਨਕ 20 ਸਤੰਬਰ (ਸੁਰਜੀਤ ਭੁਟਾਲ) ਗਊ ਮਾਤਾ ਸੇਵਾ ਦਲ ਮੂਨਕ ਵਲੋਂ ਅਵਾਰਾ ਗਊਆਂ ਅਤੇ ਬਲਦਾਂ ਦੇ ਗੱਲ ਵਿੱਚ ਰਿਫਲੈਕਟਰ ਪੱਟੀਆਂ ਲਗਾਈਆਂ ਗਈਆਂ। ਇਸ ਮੋਕੇ ਬਿਮਲ ਜੈਨ ਧੂਫ ਫੈਕਟਰੀ ਵਾਲੇ ਨੇ ਕਿਹਾ ਕਿ ਅਵਾਰਾ ਗਉਆ ਅਤੇ ਬਲਦਾਂ ਜੋ ਕਿ ਸੜਕਾਂ ਤੇ ਅਵਾਰਾ ਤੁਰੀਆਂ ਫਿਰਦੀਆਂ ਹਨ,ਨਾਲ ਕੋਈ ਅਨਸੁਖਾਵਾ ਹਾਦਸਾ ਨਾ ਹੋ ਜਾਵੇ ਇਸ ਲਈ ਸਾਡੇ ਸੇਵਾ ਦਲ ਵਲੋਂ ਮੂਨਕ ਵਿੱਚ ਫਿਰਦੇ ਅਵਾਰਾ ਬਲਦਾਂ ਅਤੇ ਗਉਆਂ ਦੇ ਪਿਛਲੇ ਦੋ ਮਹੀਨਿਆਂ ਤੋ ਰਿਫਲੈਕਟਰ ਲਗਾਏ ਜਾ ਰਹੇ ਹਨ।ਉਹਨਾ ਕਿਹਾ ਕਿ ਇਸ ਸੇਵਾ ਵਿੱਚ ਗਉਸ਼ਾਲਾ ਦੇ ਸਮੂਹ ਮੈਂਬਰਾ ਨੇ ਇਸ ਕਾਰਜ ਵਿੱਚ ਸੇਵਾ ਨਿਭਾਈ ਹੈ।ਇਸ ਮੋਕੇ ਵਿਮਲ ਜੈਨ,ਨਵੀਨ ਅਰੋੜਾ,ਗਗਨ ਗੋਇਲ,ਅਜਿਤ ਕੁਮਾਰ,ਬੱਬੂ ਸ਼ਰਮਾ,ਮੋਹਿਕ ਗਰਗ,ਆਸ਼ੂ ਜੈਨ,ਸੋਨੂੰ ਰਾਓ,ਪ੍ਰਦੀਪ ਕੁਮਾਰ,ਸਾਹਿਲ ਸਿੰਗਲਾ,ਕ੍ਰਿਸ਼ਨ ਵਰਮਾ,ਸੁਨੀਲ ਸਿੰਗਲਾ,ਵਿਪੁੰਨ ਸ਼ਰਮਾ ਪਿ੍ਰੰਸ ਸਿੰਗਲਾ,ਪ੍ਰਕਾਸ਼ ਸ਼ਰਮਾਂ ਆਦਿ ਮੋਜੂਦ ਸਨ।

print
Share Button
Print Friendly, PDF & Email