ਲੋਕ ਅਕਾਲੀ ਭਾਜਪਾ ਸਰਕਾਰ ਨੂੰ ਪਸੰਦ ਨਹੀ ਕਰਦੇ ਲੋਕ ਲਿਆਉਣਾ ਚਾਹੁੰਦੇ ਹਨ ਆਪ ਦੀ ਸਰਕਾਰ -ਖਾਬੜਾ

ss1

ਲੋਕ ਅਕਾਲੀ ਭਾਜਪਾ ਸਰਕਾਰ ਨੂੰ ਪਸੰਦ ਨਹੀ ਕਰਦੇ ਲੋਕ ਲਿਆਉਣਾ ਚਾਹੁੰਦੇ ਹਨ ਆਪ ਦੀ ਸਰਕਾਰ -ਖਾਬੜਾ

19-goni-photoਗੜ੍ਹਸ਼ੰਕਰ, 19 ਸਤੰਬਰ (ਅਸ਼ਵਨੀ ਸ਼ਰਮਾ): ਗੜਸ਼ੰਕਰ ਤੋ ਮਾਹਿਲਪੁਰਰੋੜ ਤੇ ਪੈਦੇ ਸੈਲਾ ਖੁਰਦ ਵਿਖੇ ਐਨ ਆਰ ਆਈਵਿੰਗ ਦੇ ਇੰਚਾਰਜ ਗੋਨੀ ਖਾਬੜਾ ਨੇ ਸੰਬੋਧਨ ਕਰਦਿਆ ਕਿਹਾ ਕਿ ਲੋਕ ਹੁਣ ਅਕਾਲੀ ਭਾਜਪਾ ਤੇ ਕਾਗਰਸ ਪਾਰਟੀ ਨੂੰ ਪਸੰਦ ਨਹੀ ਕਰਦੇ ਲੋਕ ਹੁਣ ਆਪ ਦੀ ਸਰਕਾਰ ਲਿਆਉਣਾ ਚਾਹੁੰਦੇ ਕਰਦੇ ਹਨ ਲੋਕਾਨੇ ਮੋਗਾ ਰੈਲੀ ਵਿੱਚ ਕਾਗਰਸ ਅਤੇ ਅਕਾਲੀ ਸਰਕਾਰ ਨੂੰ ਮੂੰਹ ਤੋੜ ਜਵਾਬ ਦੇ ਕਿ ਦੱਸ ਦਿੱਤਾ ਹੈ ਕਿ ਲੋਕ ਹਣੁ ਕਦੇ ਵੀ ਅਕਾਲੀਆ ਦੇ ਝੂਠੇ ਦਿਲਾਸਿਆ ਵਿੱਚ ਨਹੀ ਆਉਣਗੇ ਗੋਨੀ ਨੇ ਸੰਬੋਧਨ ਕਰਦਿਆ ਕਿਹਾ ਕਿ ਕੰਢੀ ਪੂਰਾ ਇਲਾਕਾ ਸਮੱਸਿਆਵਾ ਨਾਲ ਘਿਰਿਆ ਪਿਆ ਹੈ ਇਸ ਪਾਸੇ ਵੱਲ ਅਕਾਲੀ ਭਾਜਪਾ ,ਕਾਗਰਸ ਸਰਕਾਰ ਨੇ ਕਦੇ ਵੀ ਕੋਈ ਧਿਆਨ ਨਹੀ ਦਿੱਤਾ ਸਗੋ ਆਪਣੇ ਨਿੱਜੀ ਵਿਕਾਸ ਵੱਲ ਹੀ ਲੀਡਰਾ ਨੇ ਧਿਆਨ ਦਿੱਤਾ ਉਨਾ ਨੇ ਕਿਹਾ ਸੈਲਾ ਖੁਰਦ ਦੇ ਆਲੇ ਦੁਆਲੇ ਦੇ ਪਿੰਡਾ ਦੇ ਲੋਕ ਗੰਦੇ ਪਾਣੀ ਕਾਰਣ ਕਾਫੀ ਬੀਮਾਰੀਆ ਨਾਲ ਘਿਰੇ ਹੋਏ ਹਰ ਉਨਾ ਵੱਲ ਵੀ ਕੋਈ ਸਰਕਾਰ ਧਿਆਨ ਨਹੀ ਦੇ ਰਹੀ ਇਸ ਮੋਕੇ ਤੇ ਹਾਜਰ ਡਾ ਸਾਹੀ ,ਜਗਦੀਸ ਅਰੋੜਾ ,ਅਮਨਦੀਪ ,ਜੋਤੀ ,ਸੋਮੀ ਅਤੇ ਹੋਰ ਭਾਰੀ ਗਿਣਤੀ ਵਿੱਚ ਆਪ ਵਰਕਰ ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *