ਆਮ ਆਦਮੀ ਪਾਰਟੀ ਬੱਧਨੀ ਕਲਾਂ ਦੀ ਟੀਮ ਵਲੋਂ ਪੌਂਦੇ ਲਗਾਏ ਗਏ

ss1

ਆਮ ਆਦਮੀ ਪਾਰਟੀ ਬੱਧਨੀ ਕਲਾਂ ਦੀ ਟੀਮ ਵਲੋਂ ਪੌਂਦੇ ਲਗਾਏ ਗਏ

19-9gholia-03ਆਮ ਆਦਮੀ ਪਾਰਟੀ ਬੱਧਨੀ ਕਲਾਂ ਦੀ ਟੀਮ ਵਲੋਂ ਵਾਤਾਵਰਨ ਸੰਭਾਲ ਪ੍ਰੋਗਰਾਮ ਤਹਿਤ ਸ਼ਮਸ਼ਾਨਘਾਟ ਵਿਚ ਬੂਟੇ ਲਗਾਏ ਇਸ ਸਮੇਂ ਰਾਜਵਿੰਦਰ ਸਿੰਘ ਰੰਧਾਵਾ, ਅਮਨ ਬੱਧਨੀ, ਜਸਪ੍ਰੀਤ ਸਿੰਘ ਸਰਕਲ ਇੰਚਾਰਜ ਯੂਥ ਵਿੰਗ, ਜਗਮੋਹਨ ਸਿੰਘ, ਦਵਿੰਦਰ ਖੰਨਾ ਸਰਕਲ ਇੰਚਾਰਜ ਕਿਸਾਨ ਵਿੰਗ, ਹਰਦੀਪ ਸਿੰਘ, ਰਾਜਿੰਦਰ ਸਿੰਗ, ਜੱਸਾ ਬੱਧਨੀ, ਦੁਰਲਾਭ ਸ਼ਰਮਾਂ, ਡਾ: ਜੱਸੌ ਲੋਪੋ ਆਦਿ ਬੂਟੇ ਲਗਾਉਂਦੇ ਹੋਏ । ਫੋਟੋ ਤੇ ਵੇਰਵੇ ਕੁਲਦੀਪ ਘੋਲੀਆ/ ਸਭਾਜੀਤ ਪੱਪੂ

print
Share Button
Print Friendly, PDF & Email