ਸਟੇਟ ਬੈਕ ਆਫ ਪਟਿਆਲਾ ਵਿੱਚ ਚੋਰਾ ਨੇ ਲਾਇਆ ਪਾੜ

ss1

ਸਟੇਟ ਬੈਕ ਆਫ ਪਟਿਆਲਾ ਵਿੱਚ ਚੋਰਾ ਨੇ ਲਾਇਆ ਪਾੜ

19-9 19-9-16ਸਰਦੂਲਗੜ੍ਹ 19 ਸਤੰਬਰ (ਗੁਰਜੀਤ ਸ਼ੀਂਹ): ਸ਼ਹਿਰ ਦੇ ਸਟੇਟ ਬੈਕ ਆਫ ਪਟਿਆਲਾ ਵਿੱਚ ਰਾਤ ਸਮੇ ਚੋਰਾ ਨੇ ਪਾੜ ਲਾ ਲਿਆ। ਇਸ ਸਬੰਧੀ ਬੈਕ ਦੇ ਮੈਨੇਜਰ ਇੰਦਰਜੀਤ ਕੁਮਾਰ ਨੇ ਦੱਸਿਆ ਕਿ ਚੋਰਾ ਨੇ ਬੈਕ ਦੀ ਛੱਤ ਤੇ ਜਾਦੀਆ ਪੋੜੀਆ ਵਿੱਚ ਲੱਗੇ ਬਾਥ ਰੂਮ ਦੇ ਜੰਗਲੇ ਨੂੰ ਤੋੜਕੇ ਅੰਦਰ ਦਾਖਲ ਹੋਏ ਅਤੇ ਬੈਕ ਦੇ ਏ.ਟੀ.ਐਮ ਮਸ਼ੀਨ ਦੀ ਬੈਕ ਦੇ ਅੰਦਰੋ ਕੱਧ ਭੰਨਣ ਦੀ ਕੋਸ਼ਿਸ ਕੀਤੀ। ਇਸ ਤੋਂ ਇਲਾਵਾ ਬੈਕ ਸੇਫ ਖੋਲਣ ਦੀ ਕੋਸ਼ਿਸ ਕੀਤੀ ਪਰ ਕਾਮਯਾਬ ਨਹੀ ਹੋਏ ਤੇ ਉਨ੍ਹਾਂ ਨੂੰ ਖਾਲੀ ਹੱਥ ਪਰਤਣਾ ਪਿਆ ਬੈਕ ਦਾ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ। ਡੀ.ਐਸ.ਪੀ ਸਰਦੂਲਗੜ੍ਹ ਨਰਿੰਦਰ ਸਿੰਘ ਨੇ ਕਿਹਾ ਕਿ ਮਾਮਲਾ ਦਰਜ ਕਰ ਲਿਆ ਹੈ। ਦੋਸ਼ੀਆਂ ਦੀ ਭਾਲ ਜਾਰੀ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *