‘ਸਵੱਛ ਭਾਰਤ” ਮੁਹਿੰਮ ਦੋਰਾਨ ਸੁਨਾਮ ਅਜੇ ਵੀ ਸਵੱਛਤਾ ‘ਤੋ ਦੂਰ

ss1

‘ਸਵੱਛ ਭਾਰਤ” ਮੁਹਿੰਮ  ਦੋਰਾਨ ਸੁਨਾਮ ਅਜੇ ਵੀ ਸਵੱਛਤਾ ‘ਤੋ ਦੂਰ

9-10

ਸੁਨਾਮ  (ਸੁਰਿੰਦਰ ਸਿੰਘ )  ਭਾਰਤ ਵਿਚ ਚੱਲ ਰਹੇ ਸਵੱਛ ਭਾਰਤ ਅਭਿਆਨ ਮੁਹਿੰਮ ਵੱਲ ਪ੍ਰਸਾਸ਼ਨ ਆਪ ਹੀ ਧਿਆਨ ਨਹੀ ਦੇ ਰਿਹਾ ਸੁਨਾਮ ਸ਼ਹਿਰ ਵਿਚ ਥਾਂ- ਥਾਂ ‘ਤੇ ਗੰਦਗੀ ਦੇ ਢੇਰ ਲਗੇ ਹੋਏ ਹਨ ਸ਼ਹਿਰ ਵਾਸਿਆ ਦੇ ਦੱਸਣ ਅਨੁਸਾਰ ਉਹਨਾਂ ਨੂੰ ਮਜਬੂਰ ਹੋ  ਕੇ ਕੂੜਾ- ਕਰਕਟ ਸੜਕਾਂ ਕਿਨਾਰੇ ਸੁੱਟਣਾ ਪੇਂਦਾ ਹੈ ਕਿਓ ਕਿ ਨਗਰ ਕੋੰਸਲ ਸੁਨਾਮ ਵੱਲੋ ਕਈ ਥਾਵਾ ਉੱਪਰ ਕੂੜਾ -ਕਰਕਟ ਸੁੱਟਨ  ਵਾਲੇ ਟ੍ਰੰਪ ਨਹੀ ਰੱਖੇ ਹੋਏ।

print
Share Button
Print Friendly, PDF & Email

Leave a Reply

Your email address will not be published. Required fields are marked *