ਸਹੀਦ ਭਗਤ ਸਿੰਘ ਨੋਜਵਾਨ ਸਪੋਰਟਸ ਕਲੱਬ ਕਸਿਮਪੁਰ ਛੀਨਾਂ ਨੇ ਸਫਾਈ ਕੀਤੀ

ss1

ਸਹੀਦ ਭਗਤ ਸਿੰਘ ਨੋਜਵਾਨ ਸਪੋਰਟਸ ਕਲੱਬ ਕਸਿਮਪੁਰ ਛੀਨਾਂ ਨੇ ਸਫਾਈ ਕੀਤੀ

9-6

ਛਾਜਲੀ 9 ਮਈ (ਕੁਲਵੰਤ ਛਾਜਲੀ) ਸਹੀਦ ਭਗਤ ਸਿੰਘ ਨੋਜਵਾਨ ਸਪੋਰਟਸ ਕਲੱਬ ਕਸਿਮਪੁਰ ਛੀਨਾਂ ਰਜਿ: ਸਬੰਧਤ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋ ਪਿੰਡ ਦੇ ਸਰਕਾਰੀ ਮਿਡਲ ਸਕੂਲ ਦੇ ਖੇਡ ਗਰਾਂਉਡ ਦੀ ਸਫਾਈ ਕੀਤੀ ਗਈ। ਇਸ ਮੌਕੇ ਕਲੱਬ ਪ੍ਰਧਾਨ ਵਿਸਵਜੀਤ ਸਿੰਘ ਨੇ ਪੱਤਰਕਾਰਾ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸਕੂਲ ਦੇ ਖੇਡ ਗਰਾਂਉਡ ਵਿੱਚ ਕਾਫੀ ਕੂੜਾ ਕਰਕਟ ਫੈਲਆ ਹੋਇਆ ਜਿਸ ਦੀ ਗੰਦਗੀ ਕਾਰਣ ਸਕੂਲ ਦਾ ਵਾਤਾਵਰਨ ਕਾਫੀ ਗੰਦਲਾ ਹੋ ਰਿਹਾ ਇਸ ਗੰਦਗੀ ਤੋ ਗਰਮੀਆ ਦਾ ਮੌਸ਼ਮ ਹੋਣ ਕਾਰਣ ਕਈ ਭਿਆਨਕ ਬਿਮਾਰੀਆ ਫੈਲਣ ਦਾ ਰਹਿੰਦਾ ਸੀ। ਨਾਲ ਹੀ ਉਨਾਂ ਅੱਜ ਦੀ ਨੋਜਵਾਨ ਪੀੜੀ ਨੂੰ ਸੰਦੇਸ਼ ਦਿੱਤਾ ਕੀ ਉਹ ਨਸ਼ਿਆ ਤੋ ਦੂਰ ਹੋ ਇਸ ਤਰਾਂ ਦੇ ਸਮਾਜ ਭਲਾਈ ਵਾਲੇ ਕੰਮ ਕਰਨ।ਇਸ ਮੌਕੇ ਸੀਨੀਅਰ ਮੀਤ ਕੁਲਵਿੰਦਰ ਸਿੰਘ,ਵਾਇਸ ਪ੍ਰਧਾਨ ਭਾਈ ਜਸਵੀਰ ਸਿੰਘ ਖਾਲਸਾ,ਖਜਾਨਚੀ ਜਸਪ੍ਰੀਤ ਸਿੰਘ,ਮੈਂਬਰ ਸੁਖਜਿੰਦਰ ਸਿੰਘ,ਲਵਪ੍ਰੀਤ ਸਿੰਘ,ਜੱਸਾ ਸਿੰਘ, ਸੰਦੀਪ ਸਿੰਘ ਭੁੱਲਰ,ਪ੍ਰਤਾਪ ਸਿੰਘ ਵੀ ਹਾਜਰ ਸੀ।

print
Share Button
Print Friendly, PDF & Email

Leave a Reply

Your email address will not be published. Required fields are marked *