ਸ੍ਰੋਮਣੀ ਕਮੇਟੀ ਵੱਲੋ ਬਣਾਇਆ ਬਾਬਾ ਗੰਗਾ ਸਿੰਘ ਸਕੂਲ ਲੜਕੀਆ ਨੂੰ ਚਲਾਉਣ ਲਈ ਸੰਘਰਸ਼ ਦਾ ਐਲਾਨ

ss1

ਸ੍ਰੋਮਣੀ ਕਮੇਟੀ ਵੱਲੋ ਬਣਾਇਆ ਬਾਬਾ ਗੰਗਾ ਸਿੰਘ ਸਕੂਲ ਲੜਕੀਆ ਨੂੰ ਚਲਾਉਣ ਲਈ ਸੰਘਰਸ਼ ਦਾ ਐਲਾਨ

9-5

ਛਾਜਲੀ 9 ਮਈ (ਕੁਲਵੰਤ ਛਾਜਲੀ) ਸਥਾਨਕ ਪਿੰਡ ਛਾਜਲੀ ਵਿਖੇ ਸ੍ਰੋਮਣੀ ਕਮੇਟੀ ਵੱਲੋ ਬਣਾਇਆ ਬਾਬਾ ਗੰਗਾ ਸਿੰਘ ਸਕੂਲ ਲੜਕੀਆ ਜੋ ਪਿਛਲੇ ਬਾਂਰਾਂ ਸਾਲ ਤੋ ਬੰਦ ਪਿਆ ਹੈ।ਇਸ ਸਕੂਲ ਚਾਲੂ ਕਰਵਾਉਣ ਨੂੰ ਲੈਕੇ ਸਮੂਹ ਨਗਰ ਨਿਵਾਸੀਆ ਸਘਰੰਸ਼ ਵਿਢਿਆ ਗਿਆ ਸੀ।ਪਿੰਡ ਵਾਸੀਆ ਵੱਲੋ 31 ਮੈਬਰੀਕਮੇਟੀ ਚੋਣ ਕੀਤੀ ਗਈ ਚੋਣ ਕਰਕੇ ਇਸ ਕਮੇਟੀ ਵੱਲੋ ਸਰਬਸੰਮਤੀ ਨਾਲ ਹਮੀਰ ਸਿੰਘ ਸੂਬੇਦਾਰ ਨੂੰ ਕਮੇਟੀ ਪ੍ਰਧਾਨ ਚੁਣ ਲਿਆ ਗਿਆ।ਸਘਰੰਸ਼ ਕਮੇਟੀ ਇਹ ਮਤਾ ਪਾਸ ਗਿਆ ਹੈ ਕਿ ਜਦੋ ਤੱਕ ਸ੍ਰੋਮਣੀ ਕਮੇਟੀ ਅਮ੍ਰਿੰਤਸਰ ਵੱਲੋ ਇਹ ਸਕੂਲ ਚਾਲੂ ਨਹੀ ਕੀਤਾ ਜਾਦਾ ਉਦੋ ਤੱਕ ਸ੍ਰੋਮਣੀ ਕਮੇਟੀ ਦੀ ਜੋ ਪਿੰਡ ਵਿੱਚ ਜਮੀਨ ਹੈ ਉਦੋ ਤੱਕ ਉਸ ਜਮੀਨ ਬੋਲੀ ਨਹੀ ਹੋਣ ਦਿੱਤੀ ਜਾਵੇਗੀ। ਤੇ ਸਘਰੰਸ਼ ਜਾਰੀ ਰੱਖਿਆ ਜਾਵੇ। ਇਸ ਮੌਕੇ ਹੋਰਨਾਂ ਤੋ ਇਲਾਵਾ ਜੀਤ ਸਿੰਘ,ਅਮਰੀਕ ਸਿੰਘ,ਰਾਜਾ ਸਿੰਘ ਸਹਾਰਨ,ਸੁਖਵਿੰਦਰ ਸਿੰਘ,ਨਿਰਭੈ ਸਿੰਘ ,ਦਰਸਨ ਸਿੰਘ,ਮਹਿੰਦਰ ਸਿੰਘ,ਬਲਵਿੰਦਰ ਸਿੰਘ,ਸੁਖਚੈਨ ਸਿੰਘ,ਜਗਸੀਰ ਸਿੰਘ ਵੀ ਹਾਜਰ ਸੀ।

print
Share Button
Print Friendly, PDF & Email

Leave a Reply

Your email address will not be published. Required fields are marked *