ਪੱਤਰਕਾਰ ਜਸਵੀਰ ਔਲਖ ਨੂੰ ਸਦਮਾ, ਨਾਨਾ ਜੀ ਸਵਰਗਵਾਸ

ss1

ਪੱਤਰਕਾਰ ਜਸਵੀਰ ਔਲਖ ਨੂੰ ਸਦਮਾ, ਨਾਨਾ ਜੀ ਸਵਰਗਵਾਸ

late-mukhtiar-singhਰਾਮਪੁਰਾ ਫੂਲ, ( ਕੁਲਜੀਤ ਸਿੰਘ ਢੀਗਰਾਂ ):- ਪੱਤਰਕਾਰ ਜਸਵੀਰ ਸਿੰਘ ਨੂੰ ਉਸ ਸਮੇਂ ਭਾਰੀ ਸਦਮਾ ਪਹੁੰਚਿਆ ਜਦੋਂ ਉਨਾਂ ਦੇ ਨਾਨਾ ਜੀ ਮੁਖਤਿਆਰ ਸਿੰਘ ਜੱਸਲ (ਜੱਸਲ ਟੇਲਰ) ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਉਨਾਂ ਦੀ ਅੰਤਿਮ ਅਰਦਾਸ ਗੁਰੂਦੁਆਰਾ ਸਤਸੰਗ ਸਭਾ ਨੇੜੇ ਪੁਲਿਸ ਸਟੇਸਨ ਰਾਮਪੁਰਾ ਫੂਲ ਵਿਖੇ 18 ਸਤੰਬਰ ਐਤਵਾਰ ਦੁਪਹਿਰ 12:00 ਵਜੇ ਹੋਵੇਗੀ ਸਵਰਗੀ ਜੱਸਲ ਦੀ ਮੌਤ ਤੇ ਜਿਲਾ ਪ੍ਰੀਸਦ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ, ਨਗਰ ਕੌਂਸਲ ਦੇ ਪ੍ਰਧਾਨ ਸੁਨੀਲ ਕੁਮਾਰ ਬਿੱਟਾ, ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਪ੍ਰਵੀਨ ਕਾਂਸਲ ਰੌਕੀ, ਖੱਤਰੀ ਸਭਾ ਦੇ ਪ੍ਰਧਾਨ ਰਜਨੀਸ ਕਰਕਰਾ ਸਮੇਤ ਸਮੁੱਚੇ ਪੱਤਰਕਾਰ ਭਾਈਚਾਰੇ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

print
Share Button
Print Friendly, PDF & Email