ਸ੍ਰੀ ਦੁਰਗਾ ਮੰਦਿਰ ਕਮੇਟੀ ਹਰੀਕੇ ਵੱਲੋਂ ਸੰਗਰਾਂਦ ਮੋਕੇ ਲੰਗਰ ਲਗਾਇਆ

ss1

ਸ੍ਰੀ ਦੁਰਗਾ ਮੰਦਿਰ ਕਮੇਟੀ ਹਰੀਕੇ ਵੱਲੋਂ ਸੰਗਰਾਂਦ ਮੋਕੇ ਲੰਗਰ ਲਗਾਇਆ

16trnp32ਹਰੀਕੇ ਪੱਤਣ 16 ਸਤੰਬਰ (ਗਗਨਦੀਪ ਸਿੰਘ) ਕਸਬੇ ਦੇ ਸ੍ਰੀ ਦੁਰਗਾ ਮੰਦਿਰ ਕਮੇਟੀ ਦੇ ਮੈਬਰਾਂ ਵੱਲੋਂ ਸੰਗਰਾਂਦ ਦੇ ਦਿਹਾੜੇ ਦੇ ਮੌਕੇ ਚਾਹ ਪਕੋੜਿਆ ਦਾ ਲੰਗਰ ਲਗਾਇਆ ਗਿਆ।
ਇਸ ਮੌਕੇ ਜਾਣਕਾਰੀ ਦਿੰਦਿਆ ਮੰਦਿਰ ਕਮੇਟੀ ਮੈਬਰਾ ਦੱਸਿਆ ਕਿ ਸੰਗਰਾਂਦ ਦੇ ਪਵਿੱਤਰ ਦਿਹਾੜੇ ਮੌਕੇ ਸੰਗਤਾ ਦੇ ਸਹਿਯੋਗ ਨਾਲ ਲੰਹਰ ਲਗਾਇਆ ਗਿਆ ਹੈ।ਇਸ ਮੋਕੇ ਤੇ ਸੁਨੀਲ ਕੁਮਾਰ ਸ਼ਰਮਾ(ਸਿੰਟੂ),ਪੰਡਿਤ ਪਾਲਾ ਰਾਮ,ਸੋਨੂੰ,ਮੋਨੂੰ ਸ਼ਰਮਾ,ਨਿਖਿਲ਼ ਸ਼ਰਮਾ,ਵਿਸਾਲ ਨਈਅਰ,ਕਾਕਾ ਮੰਹਤ,ਭੋਲਾ ਸ਼ਰਮਾ,ਅਸ਼ਵਨੀ ਨਇਅਰ,ਅਰੁਣ ਕੁਮਾਰ,ਸਰਵਣ ਕੁਮਾਰ,ਸ਼ਿੰਦਾ ਅਦਿ ਹਾਜ਼ਰ ਸਨ।

print

Share Button
Print Friendly, PDF & Email

Leave a Reply

Your email address will not be published. Required fields are marked *