ਵਿਸ਼ਵ ਓਜੋਨ ਦਿਵਸ ਮਨਾਇਆ

ss1

20160916_085425
ਰਾਮਪੁਰਾ ਫੂਲ, 16 ਸਤੰਬਰ, (ਕੁਲਜੀਤ ਸਿੰਘ ਢੀਗਰਾਂ ) ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵਿਖੇ ਪ੍ਰਿ ਸ੍ਰੀਮਤੀ ਕਿਰਨਜੀਤ ਕੋਰ ਦੀ ਅਗਵਾਈ ਵਿਚ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਵਿਸ਼ਵ ਓਜੋਨ ਦਿਵਸ ਮਨਾਇਆ ਗਿਆ। ਇਸ ਮੋਕੇ ਈਕੋ ਕਲੱਬ ਦੇ ਇਨਚਾਰਜ ਸ੍ਰੀਮਤੀ ਸੁਵਿੰਦਰ ਕੋਰ ਨੇ ਵਿਦਿਆਰਥੀਆਂ ਨੂੰ ੴਜਨ ਪਰਤ ਬਾਰੇ ਜਾਣਕਾਰੀ ਦਿੱਤੀ ਅਤੇ ਭਾਸ਼ਨ ਮੁਕਾਬਲੇ ਅਤੇ ਚਾਰਟ ਮੁਕਾਬਲੇ ਕਰਵਾਏ ਗਏ। ਸ੍ਰੀਮਤੀ ਸਿਮਰਤ ਕੋਰ ਅਤੇ ਸ੍ਰੀਮਤੀ ਪਰਮਜੀਤ ਕੋਰ ਨੇ ਜੱਜ ਦੀ ਭੂਮਿਕਾ ਨਿਭਾਈ। ਸ੍ਰੀਮਤੀ ਸਿਮਰਨ ਗਿੱਲ ਅਤੇ ਸੰਦੀਪ ਕੋਰ ਨੇ ਵਿਦਿਅਰਥਣਾ ਦੇ ਕੁਇਜ ਮੁਕਾਬਲੇ ਕਰਵਾਏ। ਪ੍ਰਿਸੀਪਲ ਕਿਰਨਜੀਤ ਕੋਰ ਨੇ ਭਾਗ ਲੈਣ ਵਾਲੇ ਵਿਦਿਅਰਥੀਆਂ ਨੂੰ ਇਨਾਮ ਦੇ ਕੇ ਹੋਸਲਾ ਅਫਜਾਈ ਕੀਤੀ।

print
Share Button
Print Friendly, PDF & Email

Leave a Reply

Your email address will not be published. Required fields are marked *