ਗੰਨੇ ਦੀਆਂ ਕਿਸਮਾਂ ਬਾਰੇ ਜਾਣਕਾਰੀ ਦਿੱਤੀ

ss1

ਗੰਨੇ ਦੀਆਂ ਕਿਸਮਾਂ ਬਾਰੇ ਜਾਣਕਾਰੀ ਦਿੱਤੀ

16-dhuri1
ਧੂਰੀ, 16 ਸਤੰਬਰ/ਰਾਜੇਸ਼ਵਰ ਪਿੰਟੂ, ਬਿੰਨੀ ਗਰਗ: ਭਗਵਾਨਪੁਰਾ ਖੰਡ ਮਿੱਲ ਵੱਲੋਂ ਕਿਸਾਨਾਂ ਨੂੰ ਗੰਨੇ ਦੀਆਂ ਕਿਸਮਾਂ ਅਤੇ ਗੰਨੇ ਦੀ ਫ਼ਸਲ ਦੀ ਸਾਂਭ ਸੰਭਾਂਲ ਬਾਰੇਜਾਣਕਾਰੀ ਦੇਣ ਲਈ ਅਕਾਸ਼ਦੀਪ ਸਿੰਘ ਦੇ ਫ਼ਾਰਮ ਪਿੰਡ ਕਲੇਰਾਂ ਵਿਖੇ ਇੱਕ ਸਮਾਗਮ ਕਰਵਾਇਆ ਗਿਆ, ਜਿਸਨੂੰ ਸੂਗਰ ਮਿੱਲ ਧੂਰੀ ਦੇ ਜਨਰਲ ਮੈਨੇਜਰ ਠਾਕੁਰ ਜੈਪਾਲ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਸੂ ਕੱਤਕ ਵਿੱਚ ਗੰਨੇ ਦੀ ਬਿਜਾਈ ਸੀ118 ਫਸਲ ਦੀ ਕਰਨੀ ਚਾਹੀਦੀ ਹੈ ਅਤੇ ਅੱਸੂ ਕੱਤਕ ਬਿਜਾਈ ਵਿੱਚ ਵੱਧ ਤੋਂ ਵੱਧ ਬਿਜਾਈ ਕੀਤੀ ਜਾਵੇ। ਇਸ ਮੌਕੇ ਸੂਗਰ ਮਿੱਲ ਧੂਰੀ ਦੇ ਕੇਨ ਮੈਨੈਜਰ ਗੁਰਬਚਨ ਸਿੰਘ, ਏ.ਸੀ.ਐੱਮ ਮਨੋਜ ਮਲਿਕ, ਸੁਰਿੰਦਰਪਾਲ ਸਿੰਘ, ਜਸਵੀਰ ਸਿੰਘ, ਮਨਪ੍ਰੀਤ ਸਿੰਘ ਨੰਬਰਦਾਰ ਖੇੜੀ ਜੱਟਾਂ ਨੇ ਵੀ ਸੰਬੋਧਨ ਕੀਤਾ।

print
Share Button
Print Friendly, PDF & Email