ਸੁੱਚਾ ਸਿੰਘ ਛੋਟੇਪੁਰ 16 ਸਤੰਬਰ ਨੂੰ ਕਰਨਗੇ ਅਗਲੀ ਰਣਨੀਤੀ ਦਾ ਐਲਾਨ

ss1

ਸੁੱਚਾ ਸਿੰਘ ਛੋਟੇਪੁਰ 16 ਸਤੰਬਰ ਨੂੰ ਕਰਨਗੇ ਅਗਲੀ ਰਣਨੀਤੀ ਦਾ ਐਲਾਨ

ਲੁਧਿਆਣਾ, 14 ਸਤੰਬਰ, 2016 : ਆਮ ਆਦਮੀ ਪਾਰਟੀ ਦੀ ਪੰਜਾਬ ਕਨਵੀਨਰਸ਼ਿਪ ਤੋਂ ਹਟਾਏ ਗਏ ਸ. ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਹੈ ਕਿ ਉਹ ਆਪਣੇ ਸਿਆਸੀ ਭਵਿੱਖ ਤੇ ਅਗਲੀ ਰਣਨੀਤੀ ਦਾ ਐਲਾਨ 16 ਸਤੰਬਰ ਤੋਂ ਬਾਅਦ ਕਰਨਗੇ। ਉਨ੍ਹਾਂ ਨੇ ਆਵਾਜ਼ ਏ ਪੰਜਾਬ ‘ਚ ਜਾਣ ਸਬੰਧੀ ਸੰਕੇਤ ਤਾਂ ਦਿੱਤਾ ਪਰ ਇਸ ਸਬੰਧੀ ਕੁੱਝ ਸਾਫ ਨਹੀਂ ਕਿਹਾ।

print
Share Button
Print Friendly, PDF & Email