ਰਾਜਪੁਰਾ ਵਿਖੇ ਟਰੱਕ ਵੱਜਣ ਨਾਲ ਬੱਸ ਪਲਟੀ, ਜਾਨੀ ਨੁਕਸਾਨ ਹੋਣ ਤੋਂ ਬਚਿਆ

ss1

ਰਾਜਪੁਰਾ ਵਿਖੇ ਟਰੱਕ ਵੱਜਣ ਨਾਲ ਬੱਸ ਪਲਟੀ, ਜਾਨੀ ਨੁਕਸਾਨ ਹੋਣ ਤੋਂ ਬਚਿਆ

ABêÆàƶ@F ðÅÜê¹ðÅ ç¶ ××é Ú½ºÕ Óå¶ êñàÆ ì¼Ã ù ÇüèÅ Õðç¶ Ô¯ÂÆ Õð¶é çÅ ÇçzôÍ åÃòÆð : ×°ðÇò³çð êÅñ ÇóØ

ਰਾਜਪੁਰਾ, 12 ਸਤੰਬਰ:-ਕੌਮੀ ਸ਼ਾਹ ਮਾਰਗ ਨੰਬਰ 1 ਸਥਾਨਕ ਬਾਈਪਾਸ ‘ਤੇ ਗਗਨ ਚੌਂਕ ਦੇ ਉੱਚੇ ਪੁਲ ਹੇਠਾਂ ਚੰਡੀਗੜ੍ਹ ਵੱਲੋਂ ਆ ਰਹੇ ਇਕ ਟਰਾਲੇ ਦੀ ਟੱਕਰ ਵੱਜਣ ਨਾਲ ਪੰਜਾਬ ਰੋਡਵੇਜ਼ ਗੁਰਦਾਸਪੁਰ ਦੀ ਬੱਸ ਪਲਟ ਗਈ। ਜਿਸ ‘ਤੇ ਬੱਸ ਵਿਚ ਸਵਾਰ ਕੁੱਲ 30 ਸਵਾਰੀਆਂ ਵਾਲ ਵਾਲ ਬੱਚ ਗਈਆਂ। ਪਰ ਦਰਜਨ ਦੇ ਕਰੀਬ ਸਵਾਰੀਆਂ ਨੂੰ ਸੱਟਾਂ ਲੱਗਣ ‘ਤੇ ਸਥਾਨਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਦਿੱਤੀ। ਟਰਾਲੇ ਦਾ ਚਾਲਕ ਮੌਕੇ ਤੋਂ ਫ਼ਰਾਰ ਹੋਣ ਵਿਚ ਸਫਲ ਹੋ ਗਿਆ।

print
Share Button
Print Friendly, PDF & Email

Leave a Reply

Your email address will not be published. Required fields are marked *