ਆਮ ਆਦਮੀ ਪਾਰਟੀ ਤਾਸ ਦੇ ਪੱਤਿਆ ਵਾਂਗ ਖਿੱਲਰ ਗਈ: ਜਥੇਦਾਰ ਪ੍ਰਗਟ ਸਿੰਘ ਖੱਬੇ ਰਾਜਪੂਤਾਂ

ss1

ਆਮ ਆਦਮੀ ਪਾਰਟੀ ਤਾਸ ਦੇ ਪੱਤਿਆ ਵਾਂਗ ਖਿੱਲਰ ਗਈ-ਜਥੇਦਾਰ ਪ੍ਰਗਟ ਸਿੰਘ ਖੱਬੇ ਰਾਜਪੂਤਾਂ

27-1
ਚੌਕ ਮਹਿਤਾ 27 ਅਗਸਤ (ਬਲਜਿੰਦਰ ਸਿੰਘ ਰੰਧਾਵਾ) ਆਮ ਆਦਮੀ ਪਾਰਟੀ ਤਾਸ ਦੇ ਪੱਤਿਆ ਵਾਂਗ ਖਿੱਲਰ ਗਈ ਇੰਨਾਂ ਦੀ ਸਚਾਈ ਸ਼ੱਭ ਦੇ ਸਾਹਮਣੇ ਆ ਗਈ।ਹੁਣ ਇਸ ਭਿਰਸ਼ਟ ਪਾਰਟੀ ਨੂੰ ਪੰਜਾਬ ਦੇ ਲੋਕ ਮੂੰਹ ਨਹੀਂ ਲਾਉਣਗੇ ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਅਕਾਲੀ ਆਗੂ ਜਥੇਦਾਰ ਪ੍ਰਗਟ ਸਿੰਘ ਖੱਬੇ ਰਾਜਪੂਤਾਂ ਨੇ ਕੀਤਾ।ਉੰਨਾ ਕਿਹਾ ਕਿ ਅਕਾਲੀ ਦਲ ਵਿਧਾਨ ਸਭਾ ਚੋਣਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ੳੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਮਾਝੇ ਦੇ ਜਰਨੈਲ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਿਚ ਵਿਕਾਸ ਦੇ ਮੁੱਦੇ ਤੇ ਚੋਣਾਂ ਲੜੇਗਾ ਜਿਸ ਵਿੱਚ ਯੂਥ ਅਕਾਲੀ ਦਲ ਅਹਿਮ ਭੂਮਿਕਾ ਨਿਭਾਉ।ਤੇ ਸਾਨਦਾਰ ਜਿੱਤ ਪ੍ਰਾਪਤ ਕੀਤੀ ਜਾਵੇਗੀ।
ਇਸ ਮੌਕੇ ਪ੍ਰਧਾਨ ਬਲਜਿੰਦਰ ਸਿੰਘ ਰੰਧਾਵਾ,ਹਰਜਿੰਦਰ ਸਿੰਘ ਜਿੰਦਾ, ਵਰਿੰਦਰ ਬਾਊ, ਰਾਜੂ ਪੁਰਬਾ,ਬਲਬੀਰ ਸਿੰਘ, ਤਰਨ ਰਾਮਗੜ੍ਹੀਆ ਪ੍ਰਗਟ ਸਿੰਘ ਮਹਿਤਾ,ਸ਼ਤੀਸ਼ ਕੁਮਾਰ ਸ਼ੇਠੀ,ਰਾਜਦੀਪ ਸਿੰਘ ਰਾਜੂ, ਪੱਪੂ ਟੇਲਰ,ਸਤਬੀਰ ਸਿੰਘ ਰਾਮਗੜ੍ਹੀਆ, ਗੁਰਜੰਟ ਸਿੰਘ ਮਹਿਤਾ, ਬੀਰਬਲ ਸਿੰਘ ਕੁਹਾਟਵਿੰਟ,ਸੁਭਾਸ਼ ਬੱਤਰਾ,ਮੁਖਵਿੰਦਰ ਸਿੰਘ ਸੋਨੂੰ, ਜਗਰੂਪ ਸਿੰਘ ਰੰਧਾਵਾ, ਬਿਕਰਮਜੀਤ ਸਿੰਘ ਢਿੱਲੋਂ, ਸਰਬਜੀਤ ਸਿੰਘ ਤੁੰਗ,ਜਤਿੰਦਰ ਸਿੰਘ ਗਿੱਲ, ਭੁਪਿੰਦਰ ਸਿੰਘ ਬੁੱਟਰ, ਤਜਿੰਦਰ ਸਿੰਘ ਢਿੱਲੋਂ, ਮਲਕੀਤ ਸਿੰਘ, ਗੁਰਪ੍ਰੀਤ ਸਿੰਘ ਮਹਿਤਾ, ਅਦਿ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *