ਨਸ਼ੀਲੇ ਟੀਕਿਆ ਅਤੇ ਸ਼ੀਸ਼ੀਆਂ ਸਮੇਤ ਕਾਬੂ

ss1

ਨਸ਼ੀਲੇ ਟੀਕਿਆ ਅਤੇ ਸ਼ੀਸ਼ੀਆਂ ਸਮੇਤ ਕਾਬੂ

ਰਾਜਪੁਰਾ 20 ਅਗਸਤ (ਧਰਮਵੀਰ ਨਾਗਪਾਲ) ਸੀ ਆਈ ਏ ਪੁਲਿਸ ਨੇ ਇਕ ਵਿਆਕਤੀ ਨੂੰ ਨਸ਼ੀੇਲੇ ਟੀਕਿਆਂ ਅਤੇ ਸ਼ੀਸ਼ੀਆਂ ਸਣੇ ਕਾਬੂ ਕਰਕੇ ਅਗਲੀ ਕਾਰਵਾਈ ਸੁਰੂ ਕਰ ਦਿਤੀ ਹੈ ।ਜਾਣਕਾਰੀ ਮੁਤਾਬਿਕ ਥਾਣੇਦਾਰ ਗੁਰਮੇਲ ਸਿੰਘ ਨਿਸ਼ਾਨ ਸਿੰਘ ,ਜਗਦੇਵ ਸਿੰਘ ਪੁਲਿਸ ਪਾਰਟੀ ਸ਼ੱਕੀ ਵਿਆਕਤੀਆਂ ਦੀ ਭਾਲ ਵਿੱਚ ਭੱਠਾ ਲਛਮਣ ਦਾਸ ਨੇੜੇ ਹਾਜਰ ਸਨ ।ਪੁਲਿਸ ਪਾਰਟੀ ਨੇ ਇਕ ਵਿਆਕਤੀ ਨੂੰ ਵੇਖਿਆ ਜਿਹੜਾ ਪੁਲਿਸ ਪਾਰਟੀ ਨੰੁ ਵੇਖ ਕੇ ਘਬਰਾ ਗਿਆ ।ਸ਼ੱਕ ਦੇ ਆਧਾਰ ਤੇ ਪੁਲਿਸ ਨੇ ਰੋਕ ਕੇ ਜਦ ਉਸ ਦੀ ਤਲਾਸੀ ਲਈ ਤਾਂ ਪੁਲਿਸ ਨੰੁੂ ਉਸ ਦੇ ਕਬਜੇ ਵਿੱਚੋ 75 ਨਸ਼ੇ ਦੇ ਟੀਕੇ ਅਤੇ 75 ਨਸ਼ੇ ਦੀਆਂ ਸ਼ੀਸ਼ੀਆਂ ਬਰਾਮਦ ਹੋਈਆਂ ।ਪੁਲਿਸ ਨੂੰ ਉਸ ਨੇ ਆਪਣੀ ਪਹਿਚਾਣ ਕੁਲਦੀਪ ਕੁਮਾਰ ਪੁੱਤਰ ਹਰਭਜਨ ਸਿੰਘ ਦੱਸੀ ,ਪੁਲਿਸ ਨੇ ਉਸ ਦੇ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸੁਰੂ ਕਰ ਦਿਤੀ ਹੈ ।

print
Share Button
Print Friendly, PDF & Email

Leave a Reply

Your email address will not be published. Required fields are marked *