ਸ੍ਰੀ ਹਰਿਮਦਰ ਸਾਹਿਬ ਅਤੇ ਮਾਤਾ ਵੈਸਨੋ ਦੇਵੀ ਲਈ ਬੱਸ ਹੋਈ ਰਵਾਨਾ

ss1

ਸ੍ਰੀ ਹਰਿਮਦਰ ਸਾਹਿਬ ਅਤੇ ਮਾਤਾ ਵੈਸਨੋ ਦੇਵੀ ਲਈ ਬੱਸ ਹੋਈ ਰਵਾਨਾ

30-41ਰਾਜਪੁਰਾ ੨੦ ਅਗਸਤ (ਧਰਮਵੀਰ ਨਾਗਪਾਲ) ਰਾਜਪੁਰਾ ਦੀ ਪਟੇਲ ਕਾਲੋਨੀ ਦੇ ਪਾਰਕ ਨੇੜਿਓ ਪਰਵੀਨ ਕੁਮਾਰ, ਪਰਮੋਦ ਭਗਤ, ਗੋਪਾਲ ਦਾਸ,ਯੁਗੇਸ਼ ਕੁਮਾਰ,ਮਨੋਜ ਕੁਮਾਰ ਅਤੇ ਰੋਹਨ ਕਾਲੜਾ ਦੀ ਸਾਝੀ ਅਗਵਾਈ ਹੇਠ ਇਕ ਡੀਲਕਸ਼ ਬੱਸ ਮਾਤਾ ਵੈਸਨੋਂ ਦੇਵੀ ਅਤੇ ਸ੍ਰੀ ਹਰਮਿਦਰ ਸਾਹਿਬ ਜੀ ਵਿਖੇ ਮੱਥਾ ਟੇਕਣ ਲਈ ਰਵਾਨਾ ਕੀਤੀ ਗਈ।ਇਸ ਮੋਕੇ ਵਿਸ਼ੇਸ ਤੋਰ ਤੇ ਕੈਮਿਸਟ ਐਸੋਸੀਏਸ਼ਨ ਰਾਜਪੁਰਾ ਦੇ ਪ੍ਰਧਾਨ ਜਗਨਦਨ ਗੁਪਤਾ,ਕੈਸੀਅਰ ਦੀਪ ਜਸਜਾ ਅਤੇ ਭਾਜਪਾ ਆਗ ਰਵੀ ਲੁਥਰਾ (ਯੱਸ਼ਾ) ਨੇ ਬੱਸ ਝਡੀ ਦੇ ਕੇ ਰਵਾਨਾ ਕੀਤੀ।ਇਸ ਮੋਕੇ ਯੁਗੇਸ਼ ਅਤੇ ਗੋਪਾਲ ਜੀ ਨੇ ਦੱਸਿਆ ਕਿ ਉਨਾ ਦੀ ਸਸਥਾ ਵੱਲੋ ਇਸ ਬੱਸ਼ ਜਰੀਏ ੫੦ ਤੋ ਵੱਧ ਸਵਾਰੀਆ ਧਾਰਮਿਕ ਸਥਾਨ ਮਾਤਾ ਵੈਸਨੋ ਦੇਵੀ ਅਤੇ ਸ਼੍ਰੀ ਗੋਲਡਨ ਟੈਪਲ ਦੀ ਯਾਤਰਾ ਕਰਵਾਈ ਜਾ ਰਹੀ ਹੈ।ਉਨਾ ਦੱਸਿਆ ਕਿ ਇਹ ਯਾਤਰਾ ਦੋ ਦਿਨ ਦੀ ਹੈ।ਇਸ ਮੋਕੇ ਟੀਕ ਆਹਜਾ,ਬੱਬੀ ਜਸਜਾ,ਗੋਲਡੀ ਮੁਖੇਜਾ, ਹਰੀਸ ਦੁਆ ਅਤੇ ਬ੍ਰਹਿਮ ਕੁਮਾਰੀ ਦੀਆਂ ਭੈਣਾ ਮੋਜਦ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *