ਅਮਰੀਕ ਸਿੰਘ ਬਿੱਟਾ ਹੈਡੱ ਕੁਆਟਰ ਦਮਦਮੀ ਟਕਸਾਲ ਵਿਖੇ ਨਮਸਤਕ ਹੋਏ

ss1

ਅਮਰੀਕ ਸਿੰਘ ਬਿੱਟਾ ਹੈਡੱ ਕੁਆਟਰ ਦਮਦਮੀ ਟਕਸਾਲ ਵਿਖੇ ਨਮਸਤਕ ਹੋਏ
ਬਾਬਾ ਹਰਨਾਮ ਸਿੰਘ ਖਾਲਸਾ ਨੇ ਬਿੱਟੇ ਨੂੰ ਕੀਤਾ ਸਨਮਾਨਿਤ

20-27 (2)

ਚੌਂਕ ਮਹਿਤਾ, 20 ਅਗਸਤ (ਬਲਜਿੰਦਰ ਸਿੰਘ ਰੰਧਵਾ) – ਹਲਕਾ ਜੰਡਿਆਲਾ ਗੁਰੂ ਦੇ ਸੀਨੀਆਰ ਅਕਾਲੀ ਆਗੂ ਤੇ ਮਾਂਝਾ ਜੋਨ ਦੇ ਜਰਨਲ ਸਕੱਤਰ ਅਮਰੀਕ ਸਿੰਘ ਬਿੱਟਾ ਦਮਦਮੀ ਟਕਸਾਲ ਦੇ ਹੈਡੱ ਕੁਆਟਰ ਗੁਰਦੂਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਸਾਥੀਆ ਸਮੇਤ ਨਮਸਤਕ ਹੋਏ। ਉਪਰੰਤ ਉਨਾਂ ਨੂੰ ਉਚੇਚੇ ਤੌਰ ਤੇ ਦਮਦਮੀ ਟਕਸਾਲ ਭਿੰੰਡਰਾਂਵਾਲੇ ਦੇ ਮੁੱਖੀ ਤੇ ਸੰਤ ਸਮਾਜ ਦੇ ਪ੍ਰਧਾਨ ਬਾਬਾ ਹਰਨਾਮ ਸਿੰਘ ਜੀ ਖਾਲਸਾ ਨੇ ਬਿੱਟਾ ਦੇ ਨਾਲ ਪੁੱਜੇ ਬਾਬਾ ਗੁਰਭੇਜ ਸਿੰਘ ਖਜਾਲੇ ਵਾਲੇ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਅਤੇ ਬਿੱਟਾ ਨੂੰ ਚੜਦੀਕਲਾਂ ਦਾ ਅਸ਼ੀਰਵਾਦ ਦਿੱਤਾ । ਇਸ ਮੌਕੇ ਤੇ ਬਾਬਾ ਅਜੈਬ ਸਿੰਘ ਅਭਿਆਸੀ, ਗੁਰਸ਼ਰਨ ਸਿੰਘ ਖੁਜਾਲਾ, ਬਾਬਾ ਮੇਜਰ ਸਿੰਘ ਵਾਂ ਵਾਲੇ, ਸ਼ੁਬੇਗ ਸਿੰਘ ਨਿੱਝਰ, ਪ੍ਰਧਾਨ ਬਲਜਿੰਦਰ ਸਿੰਘ ਰੰਧਾਵਾ, ਪ੍ਰੋ: ਗਗਨ ਵਿੱਰਕ, ਜਥੇਦਾਰ ਪ੍ਰਗਟ ਸਿੰਘ ਖੱਬੇਰਾਜਪੂਤਾ, ਕੈਪਟਨ ਸਿੰਘ ਮਹਿਤਾ, ਗਗਨਦੀਪ ਸਿੰਘ ਮਹਿਸਮਪੁਰ, ਵਰਿੰਦਰ ਬਾਉ, ਰਾਜੂ ਪੁਰਬਾ, ਇੰਦਰਜੀਤ ਸਿੰਘ ਸਦਾਰੰਗ, ਪ੍ਰਧਾਨ ਗੁਰਮੇਜ ਸਿੰਘ ਮਹਿਤਾ, ਲਖਵਿੰਦਰ ਸਿੰਘ ਲਾਡੀ, ਬਲਬੀਰ ਸਿੰਘ , ਤਰਨਜੀਤ ਭੂਈ, ਸਤਬੀਰ ਸਿੰਘ ਮਹਿਤਾ, ਸੋਨੂੰ ਚੂੰਗ, ਆਦਿ ਹਾਜ਼ਰ ਸਨ।

print
Share Button
Print Friendly, PDF & Email