24 ਬੋਤਲਾਂ ਸ਼ਰਾਬ ਬਰਾਮਤ

ss1

24 ਬੋਤਲਾਂ ਸ਼ਰਾਬ ਬਰਾਮਤ

ਬਰੇਟਾ 19 ਅਗਸਤ (ਰੀਤਵਾਲ) : ਸਥਾਨਕ ਪੁਲਿਸ ਦੇ ਹੌਲਦਾਰ ਪ੍ਰਗਟ ਸਿੰਘ ਨੇ ਆਪਣੀ ਪੁਲਿਸ ਪਾਰਟੀ ਸਮੇਤ ਗਸਤ ਦੌਰਾਨ ਪਿੰਡ ਖੁਡਾਲ ਅਕਬਰਪੁਰ ਲਾਗੇ ਕਸ਼ਮੀਰ ਸਿੰਘ ਨਾ ਦੇ ਇੱਕ ਵਿਆਕਤੀ ਤੋਂ 24 ਬੋਤਲਾਂ ਦੇਸੀ ਸ਼ਰਾਬ ਮੋਟਾ ਸੰਤਰਾ ਬਰਾਮਤ ਕਰਕੇ ਉਸ ਵਿਰੁੱਧ ਐਕਸਾਈਜ ਐਕਟ ਅਧੀਨ ਕਾਰਵਾਈ ਕੀਤੀ ਹੈ । ਇਹ ਜਾਣਕਾਰੀ ਦਿੰਦੇ ਹੋਏ ਥਾਣਾ ਮੁੱਖੀ ਸ੍ਰ: ਬਲਵੰਤ ਸਿੰਘ ਨੇ ਦੱਸਿਆ ਕਿ ਨਸ਼ਿਆ ਵਿਰੁੱਧ ਕਾਰਵਾਈ ਲਗਾਤਾਰ ਜਾਰੀ ਰੱਖੀ ਹੋਈ ਹੈ ।

print
Share Button
Print Friendly, PDF & Email

Leave a Reply

Your email address will not be published. Required fields are marked *