ਬੋੜਾ ਸਕੂਲ ਚ ਤੀਆ ਦਾ ਤਿਉਹਾਰ ਤੇ ਬੱਚਿਆ ਦੇ ਰੰਗੋਲੀ ਮੁਕਾਬਲੇ ਕਰਵਾਏ

ss1

ਬੋੜਾ ਸਕੂਲ ਚ ਤੀਆ ਦਾ ਤਿਉਹਾਰ ਤੇ ਬੱਚਿਆ ਦੇ ਰੰਗੋਲੀ ਮੁਕਾਬਲੇ ਕਰਵਾਏ

19-11
ਗੜ੍ਹਸ਼ੰਕਰ 19 ਅਗਸਤ (ਅਸ਼ਵਨੀ ਸਹਿਜਪਾਲ)ਪ੍ਰਿਸੀਪਲ ਕਿਰਪਾਲ ਸਿੰਘ ਜੀ ਦੀ ਅਗਵਾਈ ਵਿੱਚ ਸੀਨੀਅਰ ਸੈਕੰਡਰੀ ਸਕੂਲ ਬੋੜਾ ਦੋੇ ਵਿਹੜੇ ਵਿੱਚ ਅਸਮਾਨ ਨੂੰ ਛੁਹਦੀਆ ਸਤਰੰਗੀਆ ਪੀਘਾ ਦੇ ਹੁਲਾਰਿਆ ਵਿੱਚ ਪੰਜਾਬੀ ਸੱਭਿਆਚਾਰ ਦੇ ਅਣਡਿੱਠੇ ਰੰਗ ਖਿਲਾਰਦਾ ਤੇ ਸਾਉਣ ਮਹੀਨੇ ਦੇ ਪਕਵਾਨਾ ਦੇ ਸਵਾਦਾ ਨਾਲ ਭਰਿਆ ਤੀਆ ਦਾ ਤਿਉਹਾਰ ਬਹੁਤ ਹੀ ਜੋਸ਼ ਤੇ ਉਤਸਾਹ ਨਾਲ ਮਨਾਇਆ ਗਿਆ ਇਸ ਮੋਕੇ ਸਕੂਲ ਦੇ ਬੱਚਿਆ ਦੇ ਰੰਗੋਲੀ ,ਮਹਿੰਦੀ ਅਤੇ ਨਾਚ ਮੁਕਾਬਲੇ ਕਰਵਾਏ ਇਸ ਮੋਕੇ ਤੇ ਮੋਜੂਦ ਦਰਸ਼ਕਾ ਬੱਚਿਆ ਅਤੇ ਸਮੂਹ ਸਕੂਲ ਸਟਾਫ ਦੀ ਮੋਜੂਦਗੀ ਵਿੱਚ ਜੇਤੂ ਬੱਚਿਆ ਨੂੰ ਪ੍ਰਿਸੀਪਲ ਕਿਰਪਾਲ ਅਤੇ ਆਏ ਹੋਏ ਪਤਵੰਤੇ ਸੱਜਣਾ ਵਲੋ ਇਨਾਮ ਦੇ ਕਿ ਹੋਸਲਾ ਅਫਜਾਈ ਕੀਤੀ ਗਈ 11 ਕਲਾਸ ਦੀ ਅੰਜੂ ਰਾਣੀ ਨੂੰ ਮਿਸ ਤੀਜ ਦੇ ਖਿਤਾਬ ਨਾਲ ਨਵਾਜਿਆ ਇਸ ਮੋਕੇ ਮੰਚ ਦਾ ਸੰਚਾਲਨ ਜਸਵੀਰ ਕੋਰ ਵਲੋ ਬਾਖੂਬੀ ਕੀਤਾ ਗਿਆ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਇਹ ਪ੍ਰੋਗ੍ਰਾਮ ਦਰਸਕਾ ਦੇ ਦਿਲਾ ਤੇ ਅਮਿੱਟ ਛਾਪ ਛੱਡ ਗਿਆ।

print
Share Button
Print Friendly, PDF & Email

Leave a Reply

Your email address will not be published. Required fields are marked *