ਜੈ ਮਾਂ ਸੰਤੋਸੀ ਮਾਤਾ ਦਾ ਜਨਮ ਦਿਹਾੜਾ ਮਨਾਇਆ ਗਿਆ

ss1

ਜੈ ਮਾਂ ਸੰਤੋਸੀ ਮਾਤਾ ਦਾ ਜਨਮ ਦਿਹਾੜਾ ਮਨਾਇਆ ਗਿਆ

18-9 (7)
ਮਾਨਸਾ [ਜੋਨੀ ਜਿੰਦਲ] ਜੈ ਮਾਂ ਸੰਤੋਸੀ ਮਾਤਾ ਮੰਦਿਰ ਕਮੇਟੀ [ਰਜਿ] ਵੱਲੋ ਸੰਤੋਸ਼ੀ ਮਾਤਾ ਜੀ ਦਾ ਜਨਮ ਦਿਹਾੜਾ ਜੋ ਕਿ ਰੱਖੜ ਪੁਨਿਆ ਤੇ ਹੁੰਦਾ ਹੈ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ।ਝੰਡਾ ਪੂਜਨ ਦੀ ਰਸਮ ਜੋ ਕਿ ਜਗਦੀਪ ਸਿੰਘ ਨਕਈ ਚੇਅਰਮੈਨ ਜਿਲਾ ਯੋਜਨਾ ਬੋਰਡ ਬਠਿੰਡਾ ਨੇ ਕਰਨੀ ਸੀ ਉਹ ਕੁਝ ਰੁਝੇਵਿਆ ਕੲਰਨ ਨਹੀ ਆ ਸਕੇ ਉਹਨਾ ਨੇ ਆਪਣੇ ਪ੍ਰਤੀ ਨਿਧੀ ਭੋਲਾ ਰਾਮ ਜਿੰਦਲ ਜੀ ਨੂੰ ਝੰਡਾ ਪੂਜਨ ਕਰਨ ਲਈ ਭੇਜਿਆ ਅਤੇ ਅਤੇ ਇਹਨਾ ਨੇ ਇਹ ਡਿਊਟੀ ਬਾਖੂਬੀ ਂਿਨਭਾਈ
ਕੇਕ ਕੱਟਣ ਦੀ ਰਸਮ ਸ੍ਰੀ ਸਤਿੰਦਰ ਪਾਲ ਸਿੰਗਲਾ [ਗੋਰਾ] ਪ੍ਰਧਾਨ ਹੋਲ ਸੇਲ ਟਰੇਡਜ ਐਸ਼ੌਸੀਏਸਨ ਮਾਨਸਾ ਨੇ ਆਪਣੀ ਪਤਨੀ ਨਾਲ ਬਾਖੂਬੀ ਨਿਭਾਈ ਅਤੇ ਕੇਕ ਕੱਟਣ ਤੋ ਬਾਅਦ ਸਾਰੇ ਭਗਤਾ ਨੂੰ ਇਹ ਪ੍ਰਸਾਦ ਦਿੱਤਾ ਗਿਆ ਇਸ ਸਮੇ ਵਿਨੋਦ ਕੁਮਾਰ ਗਗਨ ,ਅਸ਼ੌਕ ਗੁਗਨ ,ਅਸ਼ੌਕ ਗਰਗ ,ਮਾ:ਰੁਲਦੂ ਰਾਮ ਬਾਸਲ ,ਰਮੇਸ ਚੰਦ [ਨਿੱਕਾ] ,ਭਗਵੰਤ ਰਾਏ ਗੋਇਲ ,ਵਿਜੈ ਕੁਮਾਰ ਵਿਸਾਲ , ਚੰਦਰ ਸੇਖੀ ਨੰਦੀ ,ਸੋਨੂੰ ਗੋਇਲ ,ਆਰ ਸੀ ਗੋਇਲ ਐਡਵੋਕੇਟ ,ਘਨਸਾਮ ਦਾਸ ਬਾਸਲ ,ਦਰਸਨ ਕੁਮਾਰ ਭੰਮਾ ,ਲਛਮਣ ਦਾਸ ਜਟਾਣਾ ,ਪ੍ਰਸੋਤਮ ਦਾਸ ,ਸੰਜੇ ਮਿੱਤਲ ਆਦਿ ਹਾਜਰ ਸਨ ਸਟੇਜ ਸਕੱਤਰ ਦੀ ਭੂੁਮਿਕਾ ਅਸੋਕ ਗਰਗ ਨੇ ਨਿਭਾਈ ।

print
Share Button
Print Friendly, PDF & Email