ਸਰਬੱਤ ਖਾਲਸਾ ਵਲੋਂ ਥਾਪੇ ਜਥੇਦਾਰਾਂ ਦਾ ਪਟਨਾ ਸਾਹਿਬ ਵਿਖੇ ਸਨਮਾਨ

ss1

ਸਰਬੱਤ ਖਾਲਸਾ ਵਲੋਂ ਥਾਪੇ ਜਥੇਦਾਰਾਂ ਦਾ ਪਟਨਾ ਸਾਹਿਬ ਵਿਖੇ ਸਨਮਾਨ

7-23

ਪਟਨਾ ਸਾਹਿਬ, 7 ਮਈ (ਏਜੰਸੀ): ਅੱਜ ਪਟਨਾ ਸਾਹਿਬ ਪੁੱਜਣ ਤੇ ਸਰਬੱਤ ਖਾਲਸਾ ਵਲੋਂ ਥਾਪੇ ਜਥੇਦਾਰਾਂ ਧਿਆਨ ਸਿੰਘ ਮੰਡ, ਸਿੰਘ ਸਾਹਿਬ ਭਾਈ ਬਲਜੀਤ ਸਿੰਘ ਦਾਦੂਵਾਲ, ਸਿੰਘ ਸਾਹਿਬ ਭਾਈ ਅਮਰੀਕ ਸਿੰਘ ਅਜਨਾਲਾ ਦਾ ਵਿਸ਼ੇਸ ਸਨਮਾਨ ਅਤੇ ਭਾਈ ਮੋਹਕਮ ਸਿੰਘ, ਭਾਈ ਗੁਰਦੀਪ ਸਿੰਘ ਬਠਿੰਡਾ ਦਾ ਤਖਤ ਸ੍ਰੀ ਪਟਨਾ ਸਾਹਿਬ ਦੇ ਪ੍ਰਬੰਧਕੀ ਬੋਰਡ ਦੇ ਮੈਬਰਾ ਵੱਲੋ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਪਰਮਜੀਤ ਸਿੰਘ ਜੱਜੇਆਣੀ, ਜਰਨੈਲ ਸਿੰਘ ਸਖੀਰਾ ਦਾ ਵੀ ਸਨਮਾਨ ਹੋਇਆ।

print
Share Button
Print Friendly, PDF & Email