ਕਬੱਡੀ ਖਿਡਾਰੀ ਨੂੰ ਕੀਤਾ ਸਨਮਾਨਿਤ

ss1

ਕਬੱਡੀ ਖਿਡਾਰੀ ਨੂੰ ਕੀਤਾ ਸਨਮਾਨਿਤ

7-21 (2)
ਤਪਾ ਮੰਡੀ,7 ਮਈ (ਨਰੇਸ਼ ਗਰਗ ) ਨੇੜਲੇ ਪਿੰਡ ਰੂੜੇਕੇ ਕਲਾਂ ਦਾ ਕਬੱਡੀ ਖਿਡਾਰੀ ਬਬਲੀ ਸਿੰਘ ਜੋ ਹਰੀ ਸਿੰਘ ਨਲੂਆਂ ਕਲੱਬ ਰਾਂਹੀ ਵਿਦੇਸ਼ਾਂ ਵਿਚ ਆਪਣੇ ਪਿੰਡ ਦਾ ਨਾਮ ਰੋਸ਼ਨ ਕਰਨ ਕਾਰਣ ਦਸਮੇਸ਼ ਸਪੋਰਟਸ ਐੱਡ ਵੈਲਫੇਅਰ ਕਲੱਬ ਅਤੇ ਸਰਕਾਰੀ ਹਾਈ ਸਕੂਲ ਰੂੜੇਕੇ ਕਲਾਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਲੱਬ ਪ੍ਰਧਾਨ ਤੇ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਨਾਜਰ ਸਿੰਘ ਨਾਜਾ ਨੇ ਦੱਸਿਆਂ ਕਿ ਨੈਸ਼ਨਲ ਕਲੱਬ ਰਾਂਹੀ ਮਲੇਸੀਆ ਤੇ ਥਾਈਲੈਂਡ ਵਿਖੇ ਪਿੰਡ ਦਾ ਨਾਮ ਉੱਚਾ ਕਰਨ ਤੇ ਕਲੱਬ ਤੇ ਸਕੂਲ ਵੱਲੋਂ ਵਿਸੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਜਿਨਾਂ ਨਾਲ ਥਾਣਾ ਰੂੜੇਕੇ ਕਲਾਂ ਦੇ ਇੰਚਾਰਜ ਪਰਮਿੰਦਰ ਸਿੰਘ, ਸਰਪੰਚ ਭੋਲਾ ਸਿੰਘ,ਪਰਮਜੀਤ ਸਿੰਘ ਪੰਚਾਇਤ ਮੈਂਬਰ, ਤੇਜਾ ਸਿੰਘ ਪੰਚ, ਸੰਦੀਪ ਸਿੰਘ, ਬਿੱਟੂ ਸਿੰਘ, ਜੱਗੀ ਸਿੰਘ, ਕਾਕਾ ਸਿੰਘ, ਮੁੰਨੀ ਸਿੰਘ, ਰਣਜੀਤ ਸਿੰਘ, ਦਰਸੀ ਸਿੰਘ, ਮੋਨਾ ਸਿੰਘ, ਕਾਗਰਸੀ ਆਗੂ ਜਗਸੀਰ ਸਿੰਘ ਜੱਗਾ ਤੇ ਕਈ ਹੋਰ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *