ਕੇਵਲ ‘ਕ੍ਰਾਂਤੀ’ ਦੇ ਗੀਤ ‘ਰੁਜ਼ਗਾਰ’ ਦਾ ਪੋਸਟਰ ਡਾਇਰੈਕਟਰ ਅਮਰਦੀਪ ਸਿੰਘ ਗਿੱਲ ਵੱਲੋਂ ਰੀਲੀਜ਼

ss1

ਕੇਵਲ ‘ਕ੍ਰਾਂਤੀ’ ਦੇ ਗੀਤ ‘ਰੁਜ਼ਗਾਰ’ ਦਾ ਪੋਸਟਰ ਡਾਇਰੈਕਟਰ ਅਮਰਦੀਪ ਸਿੰਘ ਗਿੱਲ ਵੱਲੋਂ ਰੀਲੀਜ਼

11-8 (2)
ਭਦੌੜ 11 ਅਗਸਤ (ਵਿਕਰਾਂਤ ਬਾਂਸਲ) ਭਦੌੜ ਦੇ ਜੰਮਪਲ੍ਹ ਗਾਇਕ ਕੇਵਲ ‘ਕ੍ਰਾਂਤੀ’ ਦਾ ਮਜ਼ਬੂਰੀਆਂ ਅਤੇ ਜਿੰਮੇਵਾਰੀਆਂ ਹੇਠ ਦੱਬੀ ਮੁਹੱਬਤ ਦੀ ਬਾਤ ਪਾਉਂਦੇ ਗੀਤ ‘ਰੁਜ਼ਗਾਰ’ ਦਾ ਪੋਸਟਰ ਬੀਤੇ ਦਿਨੀਂ ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਲੇਖਕ ਅਤੇ ਡਾਇਰੈਕਟਰ ਅਮਰਦੀਪ ਸਿੰਘ ਗਿੱਲ ਵੱਲੋਂ ਰੀਲੀਜ਼ ਕੀਤਾ ਗਿਆ। ਇਨਫ਼ਰਾ ਰਿਕਾਰਡਸ ਕੰਪਨੀ ਲੇਬਲ ਹੇਠ ਰੀਲੀਜ਼ ਹੋ ਰਹੇ ਇਸ ਗੀਤ ਨੂੰ ਏ.ਜੇ. ਬਰਾਊਨ ਨੇ ਸੰਗੀਤ ਅਤੇ ਗੀਤਕਾਰ ਲਾਡੀ ਭਾਈਰੂਪਾ ਨੇ ਖੂਬਸੂਰਤ ਸ਼ਬਦਾਂ ਵਿੱਚ ਪਰੋਇਆ ਹੈ । ‘ਆਵਾਮ ਰੰਗਮੰਚ’ ਵੱਲੋਂ ਇਹ ਗੀਤ ਬਹੁਤ ਸਾਰੇ ਚੈਨਲਾਂ ਅਤੇ ਇੰਟਰਨੈਟ ਉਪਰ ਰੀਲੀਜ਼ ਕੀਤਾ ਗਿਆ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *