ਭੁੱਲਰ ਭਾਈਚਾਰੇ ਨੇ ਪਿੰਡ ਪਿੰਡ ਇਕਾਈਆ ਬਣਾਉਣੀਆਂ ਕੀਤੀਆਂ ਸੁਰੂ

ss1

ਭੁੱਲਰ ਭਾਈਚਾਰੇ ਨੇ ਪਿੰਡ ਪਿੰਡ ਇਕਾਈਆ ਬਣਾਉਣੀਆਂ ਕੀਤੀਆਂ ਸੁਰੂ

ਰਾਮਪੁਰਾ ਫੂਲ, 11 ਅਗਸਤ (ਜਸਵੰਤ ਦਰਦ ਪ੍ਰੀਤ): ਸ਼ਹੀਦ ਸਿੱਧ ਬਾਬਾ ਭੱਲਰ ਦੀ ਵਿਰਾਸਤ ਨੂੰ ਲੈਕੇ ਭੁੱਲਰ ਭਾਈਚਾਰੇ ਵੱਲੋਂ ਕੀਤੇ ਜਾ ਰਹੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਅਤੇ ਭੁੱਲਰ ਭਾਈਚਾਰੇ ਦੀ ਵਿਰਾਸਤ ਨੂੰ ਭੱਲਰਾਂ ਦੇ ਹੱਕ ਵਿਚ ਦਿਵਾਉਣ ਲਈ ਭੁੱਲਰ ਭਾਈਚਾਰੇ ਵੱਲੋਂ ਪਿੰਡ ਪਿੰਡ ਇਕਾਈਆਂ ਬਣਾਉਣੀਆਂ ਸੁਰੂ ਕਰ ਦਿੱਤੀਆਂ ਹਨ ਜਿਸਦੀ ਸੁਰੂਆਤ ਪਿੰਡ ਢਿਪਾਲੀ ਤੋਂ ਕੀਤੀ ਗਈ। ਇਸ ਸਬੰਧੀ ਜਾਣਕਰੀ ਦਿੰਦਿਆਂ ਮੱਘਰ ਸਿੰਘ ਸਰਪ੍ਰਸਤ ਭੁੱਲਰ ਭਾਈਚਾਰਾ ਅਤੇ ਪ੍ਰਧਾਨ ਗੁਰਦਿਆਲ ਸਿੰਘ ਨਿੱਕਾ ਨੇ ਕਿਹਾ ਕਿ ਸਮੂਹ ਭੁੱਲਰ ਭਾਈਚਾਰੇ ਵੱਲੋਂ ਆਪਣੇ ਹੱਕਾਂ ਲਈ ਬਣਾਈ ਕਮੇਟੀ ਵੱਲੋਂ ਜਿੰਨਾਂ ਪਿੰਡਾਂ ਵਿਚ ਭੁੱਲਰ ਭਾਈਚਾਰੇ ਦੇ ਲੋਕ ਰਹਿੰਦੇ ਹਨ ਉਹਨਾਂ ਪਿੰਡਾਂ ਪਿੰਡ ਪੱਧਰ ਦੀਆ ਕਮੇਟੀਆਂ ਬਣਾਈਆਂ ਜਾਣਗੀਆਂ। ਪਿੰਡ ਢਿਪਾਲੀ ਦੀ ਕਮੇਟੀ ਵਿਚ ਦਰਸਨ ਸਿੰਘ ਭੁੱਲਰ ਨੂੰ ਪਿੰਡ ਇਕਾਈ ਦਾ ਪ੍ਰਧਾਨ ਚੁਣਿਆ ਗਿਆ,ਬਲਵੀਰ ਸਿੰਘ ਮੀਤ ਪ੍ਰਧਾਨ,ਜਗਸੀਰ ਸਿੰਘ ਜੱਗਾ ਸਕੱਤਰ,ਨਛੱਤਰ ਸਿੰਘ ਸਾਬਕਾ ਸਰਪੰਚ ਖਜਾਨਚੀ ਤੋਂ ਇਲਾਵਾ 51 ਮੈਂਬਰੀ ਕਮੇਟੀ ਬਣਾਈ ਗਈ।

print
Share Button
Print Friendly, PDF & Email

Leave a Reply

Your email address will not be published. Required fields are marked *