ਤਰਨਤਾਰਨ : ਗੈਂਗਸਟਰਾਂ ‘ਚ ਚੱਲੀ ਗੋਲੀ ਨਾਲ 1 ਦੀ ਮੌਤ, 1 ਜ਼ਖ਼ਮੀ

ss1

ਤਰਨਤਾਰਨ : ਗੈਂਗਸਟਰਾਂ ‘ਚ ਚੱਲੀ ਗੋਲੀ ਨਾਲ 1 ਦੀ ਮੌਤ, 1 ਜ਼ਖ਼ਮੀ

ਤਰਨਤਾਰਨ, 10 ਅਗਸਤ- ਸ੍ਰੀ ਖਡੂਰ ਸਾਹਿਬ ਪੁਲ ਉੱਪਰ ਨਵੇਂ ਬਣੇ ਬਾਈਪਾਸ ਚੌਕ ਬਾਠ ਵਿਚ ਦੋ ਗੈਂਗਸਟਰ ਗਰੁੱਪਾਂ ‘ਚ ਹੋਈ ਗੋਲਾਬਾਰੀ ‘ਚ 1 ਗੈਂਗਸਟਰ ਦੀ ਮੌਤ ਹੋ ਗਈ ਜਦਕਿ 1 ਹੋਰ ਗੰਭੀਰ ਜ਼ਖ਼ਮੀ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਗੈਂਗਵਾਰ ‘ਚ 100 ਦੇ ਲਗਭਗ ਗੋਲੀਆਂ ਚੱਲੀਆਂ ਹਨ। ਘਟਨਾ ਦੀ ਸੂਚਨਾ ਮਿਲਦੇ ਪੁਲਿਸ ਮੌਕੇ ‘ਤੇ ਪਹੁੰਚ ਕੇ ਜਾਂਚ ਕਰ ਰਹੀ ਹੈ।

print
Share Button
Print Friendly, PDF & Email

Leave a Reply