ਬੀ ਐਸ ਐਫ ਦੇ ਅਧਿਕਾਰੀ ਨੂੰ ਕੀਤਾ ਸਨਮਾਨਿਤ

ss1

ਬੀ ਐਸ ਐਫ ਦੇ ਅਧਿਕਾਰੀ ਨੂੰ ਕੀਤਾ ਸਨਮਾਨਿਤ

ਖਾਲੜਾ 27 ਜੁਲਾਈ ( ਗੁਰਪ੍ਰੀਤ ਸਿੰਘ ਸੈਡੀ ) ਮਨੁੱਖੀ ਅਧਿਕਾਰ ਮੰਚ ਦੇ ਕੋਮੀ ਪ੍ਰਧਾਨ ਜਸਵੰਤ ਸਿੰਘ ਖੇੜਾ ਉਪ ਪ੍ਰਧਾਨ ਮੁੱਖਤਾਰ ਸਿੰਘ ,ਅਮਨ ਸਰਮਾ ਖਾਲੜਾ ਯੂਥਵਿੰਗ ਚੇਅਰਮੈਨ ਪੰਜਾਬ ਤੇ ਜਿਲਾ ਪ੍ਰਧਾਨ ਗੁਰਨਾਮ ਸ਼ਿੰਘ ਵੱਲੋ ਬੀ ਐਸ ਐਫ ਦੀ ਬਟਾਲੀਅਨ 138 ਦੇ ਸੀ ੳ ਕਵਲਜੀਤ ਸਿੰਘ ਨੂੰ ਚੰਗੀਆਂ ਸ਼ੇਵਾਵਾ ਅਤੇ ਆਪਣੀ ਡਿਊਟੀ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣ ਬਲਦੇ ਵਿਸੇਸ ਤੋਰ ਤੇ ਸਨਮਾਨਿਤ ਕੀਤਾ ਗਿਆ ।ਪਿਛਲੇ ਦਿਨੀ ਬੀ ਐਸ਼ ਐਫ ਦੀ 138 ਬਟਾਲੀਅਨ ਨਾਰਲੀ ਬਾਰਡਰ ਤੋ 22 ਪੈਕੇਟ ਹੈਰੋਇਨ ਬਰਾਮਦ ਕਰਕੇ ਪਾਕਿਸਤਾਨ ਦੇ ਨਪਾਕ ਮਨਸੂਬਿਆ ਨੂੰ ਫੇਲ ਕੀਤਾ ਗਿਆ ਹੈ ।ਕਵਲਜੀਤ ਸਿੰਘ ਵਰਗੇ ਬਹੁਤ ਹੀ ਇਮਾਨਦਾਰ ਤੇ ਸੂਝਵਾਨ ਅਫਸ਼ਰ ਮਿਲੇ ਹਨ ਅਤੇ ਉਨਾ ਦੇ ਪਬਲਿਕ ਨਾਲ ਵੀ ਸਬੰਧ ਬਹੁਤ ਵਧੀਆ ਹਨ । ਇਸ ਮੋਕੇ ਸੀ ੳ ਕਵਲਜੀਤ ਸਿੰਘ ਨੇ ਕਿਹਾ ਬਾਰਡਰ ਇਲਾਕੇ ਵਿੱਚ ਨਸੇ ਦੇ ਸਮੱਗਲਰ ਅਤੇ ਸਮਾਜ ਵਿਰੋਧੀ ਅਨਸਰਾ ਨੂੰ ਬਖਸਿਆ ਨਹੀ ਜਾਵੇਗਾ

print
Share Button
Print Friendly, PDF & Email

Leave a Reply

Your email address will not be published. Required fields are marked *