ਗਿਆਨ ਸਾਹਰ ਹਸਪਤਾਲ ਨੇ ਸਿਹਤ ਸੰਬੰਧੀ ਕੀਤੇ 13 ਕੋਰਸ ਸੁਰੂ

ss1

ਗਿਆਨ ਸਾਹਰ ਹਸਪਤਾਲ ਨੇ ਸਿਹਤ ਸੰਬੰਧੀ ਕੀਤੇ 13 ਕੋਰਸ ਸੁਰੂ

ਬਨੂੜ 26 ਜੁਲਾਈ (ਰਣਜੀਤ ਸਿੰਘ ਰਾਣਾ): ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੁਰੂ ਕੀਤੀ ਗਈ ‘ਕੋਸਲ ਵਿਕਾਸ਼ ਯੋਜਨਾ” ਤਹਿਤ ਗਿਆਨ ਸਾਗਰ ਹਸਪਤਾਲ ਵਿਖੇ ਸਿਹਤ ਨਾਲ ਸਬੰਧਿਤ 13 ਅਲੱਗ ਅਲੱਗ ਕੌਰਸ ਸ਼ੁਰੂ ਕੀਤੇ ਜਾ ਰਹੇ ਹਨ। ਗਿਆਨ ਸਾਗਰ ਹਸਪਤਾਲ ਦੀ ਪ੍ਰਬੰਧਕ ਮੈਡਮ ਰੰਜਨਾ ਠਾਕੁਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਸਪਤਾਲ ਵੱਲੋਂ ਅੱਖਾ, ਦੰਦਾ, ਦਿਲ ਤੇ ਗੁਰਦਿਆ ਸਬੰਧੀ ਵੱਖ ਵੱਖ ਕੌਰਸ ਕਰਵਾਏ ਜਾਣਗੇ। ਉਨਾਂ ਦੱਸਿਆ ਕਿ 10ਵੀਂ ਤੇ +2 ਪਾਸ ਲੜਕੇ ਲੜਕੀਆਂ ਇਨਾ ਕੋਰਸਾ ਵਿਚ ਦਾਖਲਾ ਲੈ ਸਕਦੇ ਹਨ । ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਸ਼ੁਰੂ ਕੀਤੀ ਗਈ ਇਸ ਯੋਜਨਾ ਦਾ ਮੁੱਖ ਮਕਸਦ ਬੇਰੁਜਗਾਰੀ ਨੂੰ ਖਤਮ ਕਰਕੇ ਪੜੇ ਲਿਖੇ ਨੋਜਵਾਨ ਲੜਕੇ ਲੜਕੀਆਂ ਨੂੰ ਉਨਾਂ ਦੇ ਪੈਰਾ ਤੇ ਖੜਾ ਕਰਕੇ ਹੁਨਰ ਮੰਦ ਬਣਾਉਣਾ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *