1 ਆਈ.ਪੀ.ਐਸ ਅਤੇ 4 ਪੀ.ਪੀ.ਐਸ ਅਫਸਰਾਂ ਦੇ ਤਬਾਦਲੇ

ss1

1 ਆਈ.ਪੀ.ਐਸ ਅਤੇ 4 ਪੀ.ਪੀ.ਐਸ ਅਫਸਰਾਂ ਦੇ ਤਬਾਦਲੇ

ਚੰਡੀਗੜ੍ਹ, 6 ਮਈ (ਏਜੰਸੀ):  ਪੰਜਾਬ ਸਰਕਾਰ ਵਲੋਂ 1 ਆਈ.ਪੀ.ਐਸ ਅਤੇ 4 ਪੀ.ਪੀ.ਐਸ ਅਫਸਰਾਂ ਦੇ ਤਬਾਦਲੇ ਕੀਤੇ ਗਏ| ਆਈ.ਪੀ.ਐਸ ਆਰ.ਐਨ. ਦੌਕੇ ਨੂੰ ਆਈ.ਜੀ.ਪੀ/ਸਪੈਸ਼ਲ ਟਾਸਕ ਫੋਰਸ, ਇੰਟੈਲੀਜੈਂਸ ਵਿੰਗ, ਪੰਜਾਬ, ਚੰਡੀਗੜ੍ਹ ਲਗਾਇਆ ਗਿਆ ਹੈ| 4 ਪੀ.ਪੀ.ਐਸ ਅਫਸਰਾਂ ਦੀ ਸੂਚੀ ਇਸ ਪ੍ਰਕਾਰ ਹੈ: ਹਰਕਮਲ ਕੌਰ ਨੂੰ ਏ.ਸੀ.ਪੀ ਸਪੈਸ਼ਲ ਬਰਾਂਚ ਅਤੇ ਕੌਰਡੀਨੇਟਰ ਲੁਧਿਆਣਾ ਸੇਫ ਸੀਟੀ ਪਰੋਜੈਕਟ, ਰਾਜ ਕਪੂਰ ਨੂੰ ਡੀ.ਐਸ.ਪੀ ਤਪਾ, ਵਰਿੰਦਰਜੀਤ ਸਿੰਘ ਨੂੰ ਡੀ.ਐਸ.ਪੀ ਪਾਇਲ ਅਤੇ ਬਲਵਿੰਦਰ ਸਿੰਘ ਨੂੰ ਡੀ.ਐਸ.ਪੀ ਸਪੈਸ਼ਲ ਬ੍ਰਾਂਚ ਅਤੇ ਕੰਟਰੋਲ ਰੂਮ ਪਟਿਆਲਾ ਤੈਨਾਤ ਕੀਤਾ ਗਿਆ ਹੈ|

print
Share Button
Print Friendly, PDF & Email

Leave a Reply

Your email address will not be published. Required fields are marked *