ਕਾਬੁਲ ‘ਚ ਧਮਕਾ, 70 ਦੀ ਮੌਤ

ss1

ਕਾਬੁਲ ‘ਚ ਧਮਕਾ, 70 ਦੀ ਮੌਤ

ਕਾਬੁਲ: ਕਾਬੁਲ ਵਿੱਚ ਹੋਏ ਸ਼ਕਤੀਸ਼ਾਲੀ ਬੰਬ ਧਮਾਕੇ ਵਿੱਚ 70 ਲੋਕਾਂ ਦੀ ਮੌਤ ਹੋ ਗਈ ਤੇ ਕਈ ਜ਼ਖਮੀ ਹੋ ਗਏ। ਅਫ਼ਗ਼ਾਨਿਸਤਾਨ ਦੇ ਗ੍ਰਹਿ ਮੰਤਰੀ ਮਹਿਮੂਦ ਇਸਮਾਈਲ ਅਨੁਸਾਰ ਇੱਕ ਭਾਈਚਾਰੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ।
ਇਸ ਦੌਰਾਨ ਇੱਕ ਫ਼ਿਦਾਈਨ ਭੀੜ ਵਿੱਚ ਸ਼ਾਮਲ ਹੋਇਆ ਤੇ ਆਪਣੇ ਆਪ ਨੂੰ ਬੰਬ ਨਾਲ ਉਡਾ ਲਿਆ। ਧਮਾਕੇ ਤੋਂ ਬਾਅਦ ਇਲਾਕੇ ਵਿੱਚ ਅਫ਼ਰਾ ਤਫ਼ਰੀ ਮੱਚ ਗਈ। ਜ਼ਖਮੀਆਂ ਨੂੰ ਈਸਤੀਕਿਲਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਦਹਿਸ਼ਤਗਰਦ ਸੰਗਠਨ ਆਈ ਐਸ ਨੇ ਇਸ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ।
print
Share Button
Print Friendly, PDF & Email

Leave a Reply

Your email address will not be published. Required fields are marked *