ਚੇਅਰਮੈਨ ਨਮੋਲ ਦਾ ਸਨਮਾਨ

ss1

ਚੇਅਰਮੈਨ ਨਮੋਲ ਦਾ ਸਨਮਾਨ

6-8ਮੂਨਕ 6 ਮਈ (ਕੁਲਵੰਤ ਦੇਹਲਾ ) ਪਿਛਲੇ ਦਿਨੀ ਪੰਜਾਬ ਦੇ ਖਜਾਨਾ ਮੰਤਰੀ ਸ:ਪਰਮਿੰਦਰ ਸਿੰਘ ਢੀਡਸਾ ਵਲੋ ਪਿੰਡ ਭੁਟਾਲ ਖੁਰਦ ,ਦੇਹਲਾ ਸੀਹਾ  ਪਾਪੜਾ, ਢੀਡਸਾ ਵਿਖੇ ਸੰਗਤ ਦਰਸਨ ਦੌਰਾਨ ਜਿਲਾ ਪ੍ਰਸੀਦ ਦੇ ਨਵੇ ਬਣੇ ਚੇਅਰਮੈਨ ਸਤਿਗੁਰ ਸਿੰਘ ਨਮੋਲ ਨੂੰ ਵਿਸੇਸ ਤੋਰ ਤੇ  ਪਿੰਡ ਦੇਹਲਾ ਸੀਹਾ ਦੇ ਅਕਾਲੀ ਦਲ ਦੇ ਆਗੂ ਸ:ਜਸਪਾਲ ਦੇਹਲਾ ਮੈਬਰ ਬਾਲਕ ਸੰਮਤੀ ,ਗੋਰਾ ਸਿੰਘ ਸਾਬਕਾ ਸਰਪੰਚ , ਮਾਸਟਰ ਰਾਮ ਸਿੰਘ ਦੇਹਲਾ ਵਲੋ ਸਨਮਾਨ ਚਿੰਨ ਤੇ ਸਰੌਪ ਪਾ ਕੇ ਸਨਮਾਨ ਕੀਤਾ ਗਿਆ। ਇਸ ਮੋਕੇ ਵਰਿੰਦਰ ਗੋਇਲ , ਐਸ ਡੀ ਐਮ ਨਵਦੀਪ ਸੇਖੋ ,ਡੀ ਐਸ ਪੀ ਅਕਾਸਦੀਪ ਅਲੋਖ , ਭੀਮ ਸੈਨ ਗਰਗ, ਰਾਮਪਾਲ ਸਿੰਘ ਸੂਰਜਭੈਣੀ , ਸੰਗਤਾ ਸਰਮਾ ,ਹੁਕਮਾ ਸਰਪੰਚ ,ਸੰਗਤਾ ਸਰਮਾ ,ਪ੍ਰਕਾਸ ਮਾਲਵਾ ਮੂਨਕ ,ਵਾਸੂਦੇਵ ਠੇਕੇਦਾਰ ,ਅਮਨਦੀਪ ,ਕਰਮਵੀਰ ਸਿੰਗਲਾ ਵੀ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *