ਸੂਬੇਦਾਰ ਦਲਜੀਤ ਸਿੰਘ ਦੇ ਹੱਕ ‘ਚ ਵੋਟਾਂ ਮੰਗੀਆਂ

ss1

ਸੂਬੇਦਾਰ ਦਲਜੀਤ ਸਿੰਘ ਦੇ ਹੱਕ ‘ਚ ਵੋਟਾਂ ਮੰਗੀਆਂ

23-11

ਭਗਤਾ ਭਾਈ ਕਾ 22 ਜੁਲਾਈ [ਸਵਰਨ ਸਿੰਘ ਭਗਤਾ] ਭਗਤਾ ਭਾਈ ਕਾ ਦੇ ਸੁਰਜੀਤ ਨਗਰ ਵਿਖੇ 24 ਜੁਲਾਈ ਨੂੰ ਪਹਿਲੀ ਵਾਰ ਹੋ ਰਹੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਨਗਰ ਨਿਵਾਸੀਆਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਚੋਣ ਪ੍ਰਚਾਰ ਦਿਨੋ ਦਿਨ ਭਖਦਾ ਜਾ ਰਿਹਾ ਹੈ ਜਿਸ ਦੇ ਤਹਿਤ ਅਕਾਲੀ ਭਾਜਪਾ ਦੇ ਸਰਪੰਚ ਦੇ ਉਮੀਦਵਾਰ ਸੂਬੇਦਾਰ ਦਲਜੀਤ ਸਿੰਘ ਵਲੋ ਆਪਣੇ ਹੱਕ ਵਿੱਚ ਘਰ-ਘਰ ਜਾ ਕੇ ਵੋਟਾਂ ਮੰਗੀਆ ਉਨਾ ਨਗਰ ਨਿਵਾਸੀਆਂ ਨੂੰ 24 ਜੁਲਾਈ ਵਾਲੇ ਆਪਣੇ ਚੋਣ ਨਿਸ਼ਾਨ ਮੰਜੇ ਦੇ ਨਿਸ਼ਾਨ ਤੇ ਮੋਹਰਾਂ ਲਾਉਣ ਦੀ ਅਪੀਲ ਕੀਤੀ। ਇਸ ਮੋਕੇ ਨਗਰ ਪੰਚਾਇਤ ਭਗਤਾ ਦੇ ਪ੍ਰਧਾਨ ਰਾਕੇਸ ਕੁਮਾਰ, ਗਗਨਦੀਪ ਸਿੰਘ ਗਰੇਵਾਲ ਚੇਅਰਮੈਨ ਮਾਰਕਿਟ ਕਮੇਟੀ,ਹਰਦੇਵ ਸਿੰਘ ਨਿੱਕਾ ਮੀਤ ਪ੍ਰਧਾਨ ,ਸੁਖਜਿੰਦਰ ਸਿੰਘ ਕੌਸਲਰ,ਹਰਜਿੰਦਰ ਸਿੰਘ ਕੌਸਲਰ,ਹਰਪਾਲ ਸਿੰਘ ਖਹਿਰਾ,ਸੁਲੱਖਣ ਸਿੰਘ ਵੜਿੰਗ,ਮਨਜੀਤਇੰਦਰ ਸਿੰਘ ,ਰਘਵੀਰ ਸਿੰਘ ਕਾਕਾ,ਸਤਵਿੰਦਰਪਾਲ ਸਿੰਘ ਸੁਸਾਇਟੀ ਪ੍ਰਧਾਨ,ਮਨਜੀਤ ਸਿੰਘ ਰਿਟਾ.ਥਾਣੇਦਾਰ,ਸੁਰਜੀਤ ਸਿੰਘ,ਯਾਦਵਿੰਦਰ ਸਿੰਘ ,ਪਿਆਰਾ ਸਿੰਘ,ਕੇਵਲ ਸਿੰਘ ਅਤੇ ਹੋਰ ਅਕਾਲੀਦਲ ਦੇ ਵਰਕਰ ਤੇ ਆਹੁਦੇਦਾਰ ਹਾਜਰ ਸਨ।

print
Share Button
Print Friendly, PDF & Email