ਲੋੜਵੰਦ ਪਰਿਵਾਰ ਨੂੰ ਲੜਕੀ ਦੇ ਵਿਆਹ ਲਈ ਸਮਾਨ ਦਿੱਤਾ

ss1

ਲੋੜਵੰਦ ਪਰਿਵਾਰ ਨੂੰ ਲੜਕੀ ਦੇ ਵਿਆਹ ਲਈ ਸਮਾਨ ਦਿੱਤਾ

21-7 (1)
ਮਾਨਸਾ [ਜੋਨੀ ਜਿੰਦਲ] ਸ੍ਰ:ਜੱਸਾ ਸਿੰਘ ਰਾਮਗੜੀਆ ਸਭਾ ਮਾਨਸਾ ਵੱਲੋ ਅੱਜ ਇੱਕ ਗਰੀਬ ਤੇ ਲੋੜਬੰਦ ਲੜਕੀ ਵੀਰਪਾਲ ਪੁੱਤਰੀ ਗੁਰਜੰਟ ਸਿੰਘ ਮਾਨਸਾ ਨੂੰ ਵਿਆਹ ਮੋਕੇ ਪੇੇਟੀ ,ਅਲਮਾਰੀ ਤੇ ਲੋੜਵੰਦ ਸਮਾਨ ਦਿੱਤਾ ।ਸਭਾ ਦੇ ਪ੍ਰਧਾਨ ਗੁਰਤੇਜ ਸਿੰਘ ਜਖੇਪਲ ਤੇ ਗੁਰਜੰਟ ਸਿੰਘ ਸੱਗੂ ਨੇ ਦੱਸਿਆ ਕਿ ਸਾਡੀ ਸਭਾਂ ਵੱਲੋ ਸਮੇ ਸਮੇ ਤੇ ਲੋਕ ਭਲਾਈ ਦੇ ਕੰਮ ਕੀਤੇ ਜਾਦੇ ਹਨ ਇਸ ਮੋਕੇ ਬਲਵੀਰ ਕੋਟਲੀ ,ਤਿਰਲੋਚਨ ਧੰਜਲ ,ਰਾਜਵਿੰਦਰ ਹੈਪੀ ,ਚਰਨਜੀਤ ਸਿੰਘ ,ਬੂਟਾ ਸਿੰਘ ,ਨਿਰਮਲ ਫਫੜੇ ,ਮਨਜੀਤ ਦਾਨੇਵਾਲੀਆ ,ਬਲਰਾਜ ਸਿੰਘ , ਬਿਕਰਮਜੀਤ ਸਿੰਘ ,ਅਰੁਣ ਠਾਕੁਰ ,ਤਰਸੇਮ ਠਾਕੁਰ ,ਗੁਰਮੇਲ ਭੋਲਾ ,ਮੱਖਣ ਸਿੰਘ ,ਗੁਰਜੰਟ ਸ਼ੱਗੂ ,ਹਰਪ੍ਰੀਤ ਜੋੜਕੀਆ, ਬਿਟੂ ਬਰਨਾਲਾ ਹਾਜਰ ਸਨ।

print
Share Button
Print Friendly, PDF & Email