ਅਮਰੀਕੀ ਚੋਣਾਂ : ਡੋਨਾਲਡ ਟਰੰਪ ਬਣੇ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਉਮੀਦਵਾਰ

ss1

ਅਮਰੀਕੀ ਚੋਣਾਂ : ਡੋਨਾਲਡ ਟਰੰਪ ਬਣੇ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਉਮੀਦਵਾਰ

ਵਾਸ਼ਿੰਗਟਨ : ਇਸ ਸਾਲ ਨਵੰਬਰ ‘ਚ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਰਿਪਬਲਿਕਨ ਪਾਰਟੀ ਨੇ ਡੋਨਲਡ ਟ੍ਰੰਪ ਨੂੰ ਆਪਣਾ ਉਮੀਦਵਾਰ ਚੁਣ ਲਿਆ ਹੈ। ਡੋਨਲਡ ਦੀ ਚੋਣ ਓਹਿਓ ਦੇ ਕਲੀਵਲੈਂਡ ‘ਚ ਚੱਲ ਰਹੇ ਰਿਪਬਲਿਕਨ ਪਾਰਟੀ ਦੇ ਰਾਸ਼ਟਰੀ ਸਮਾਗਮ ‘ਚ ਹੋਇਆ। ਸਮਾਗਮ ਦੇ ਦੂਜੇ ਦਿਨ ਉਨ੍ਹਾਂ ਨੂੰ ਸੂਬਿਆਂ ਦੇ ਪ੍ਰਧਾਨਾਂ ਤੋਂ ਬਹੁਮਤ ਦਾ ਸਮਰਥਨ ਮਿਲਿਆ। ਇੰਡੀਆਨਾ ਦੇ ਗਵਰਨਰ ਮਾਈਕ ਪੇਂਸ ਉਨ੍ਹਾਂ ਦੇ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਹੋਣਗੇ।

print
Share Button
Print Friendly, PDF & Email

Leave a Reply

Your email address will not be published. Required fields are marked *