ਸਰਕਾਰੀ ਹਾਈ ਸਕੂਲ ਪਟਿਆਲਾ ਕੈਂਟ ਵਿਖੇ ਵਣ ਮਹਾਂਉਤਸਵ ਮਨਾਇਆ

ss1

ਸਰਕਾਰੀ ਹਾਈ ਸਕੂਲ ਪਟਿਆਲਾ ਕੈਂਟ ਵਿਖੇ ਵਣ ਮਹਾਂਉਤਸਵ ਮਨਾਇਆ

19-37 (1) 19-37 (2)
ਪਟਿਆਲਾ, 18 ਜੁਲਾਈ (ਪ.ਪ.): ਅੱਜ ਸਰਕਾਰੀ ਹਾਈ ਸਕੂਲ ਪਟਿਆਲਾ ਕੈਂਟ ਵਿਖੇ ਵਾਰਡ ਨੰ 49 ਦੇ ਐਮ.ਸੀ ਸ.ਗੁਰਮੁਖ ਸਿੰਘ ਢਿਲੋਂ ਅਤੇ ਮੁੱਖ ਅਧਿਆਪਕ ਸ.ਪਰਮਜੀਤ ਸਿੰਘ ਅਤੇ ਸਮੂਹ ਸਟਾਫ ਨੇ ਸਕੂਲ ਵਿੱਚ ਬੂਟੇ ਲਗਾ ਕੇ ਵਣ ਮਹਾਉਤਸਵ ਮਨਾਇਆ ਗਿਆ।ਇਸ ਸਮੇਂ ਸ.ਢਿਲੋਂ ਨੇ ਬੱਚਿਆਂ ਨੂੰ ਵਾਤਾਵਰਣ ਵਿੱਚ ਵੱਧ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਰੁੱਖਾਂ ਦੀ ਅਹਿਮੀਅਤ ਬਾਰੇ ਜਾਗਰੂਕ ਕੀਤਾ ।ਮੁੱਖ ਅਧਿਆਪਕ ਨੇ ਬੱਚਿਆ ਨੂੰ ਬੂਟੇ ਅਲਾਟ ਕੀਤੇ ਤਾਂ ਕਿ ਜਿਸ ਬੱਚੇ ਨੂੰ ਬੂਟਾ ਅਲਾਟ ਕੀਤਾ ਗਿਆ ਉਹ ਉਸ ਬੂਟੇ ਦੀ ਚੰਗੀ ਤਰ੍ਹਾਂ ਸਾਭ ਸੰਭਾਲ ਅਤੇ ਪਲਾਣ ਪੋਸ਼ਣ ਕਰੇ।
ਅੰਤ ਵਿੱਚ ਮੁੁੱਖ ਮਹਿਮਾਨ ਦਾ ਮੁੱਖ ਅਧਿਆਪਕ ਅਤੇ ਸਮੂਹ ਸਟਾਫ ਨੇ ਧੰਨਵਾਦ ਕੀਤਾ।

print
Share Button
Print Friendly, PDF & Email

Leave a Reply

Your email address will not be published. Required fields are marked *